Connect with us

News

ਨਿਊਜ਼ੀਲੈਂਡ ਦੇ ਟੌਰੰਗਾ ਸ਼ਹਿਰ ’ਚ ਫਿਰ ਤੋਂ ਰੋਕਿਆ ਨਗਰ ਕੀਰਤਨ

Published

on

ਨਿਊਜ਼ੀਲੈਂਡ ਦੇ ਟੌਰੰਗਾ ਸ਼ਹਿਰ ‘ਚ ਇੱਕ ਵਾਰ ਫਿਰ ਤੋਂ ਨਗਰ ਕੀਰਤਨ ਨੂੰ ਰੋਕਿਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਨਗਰ ਕੀਰਤਨ ਨੂੰ ਬੈਨਰ ਦਿਖਾਏ ਗਏ ਹਨ ਅਤੇ ਬੈਨਰਾਂ ‘ਤੇ THIS IS NEWZEALAND NOT INDIA ਲਿਖਿਆ ਹੋਇਆ ਸੀ। ਇਸ ਤੋਂ ਪਹਿਲਾ ਵੀ ਇਕ ਵਾਰ ਨਗਰ ਕੀਰਤਨ ਨੂੰ ਰੋਕਿਆ ਗਿਆ ਸੀ ਅਤੇ ਪ੍ਰਦਰਸ਼ਨ ਕੀਤਾ ਗਿਆ ਸੀ।