Amritsar ਅੰਮ੍ਰਿਤਸਰ ‘ਚ ਗੈਂਗਸਟਰ ਦੀ ਗੋਲੀ ਮਾਰ ਕੇ ਹੱਤਿਆ, ਘਟਨਾ CCTV ‘ਚ ਹੋਈ ਕੈਦ Published 3 years ago on May 24, 2023 By admin ਪੰਜਾਬ ਦੇ ਅੰਮ੍ਰਿਤਸਰ ਦੇ ਥਾਣਾ ਬਿਆਸ ਅਧੀਨ ਪੈਂਦੇ ਪਿੰਡ ਸਤਿਆਲਾ ਵਿੱਚ ਬੁੱਧਵਾਰ ਦੁਪਹਿਰ ਨੂੰ ਗੈਂਗਸਟਰ ਜਰਨੈਲ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਗੋਪੀ ਘਨਸ਼ਿਆਮਪੁਰਾ ਗੈਂਗ ਦੇ ਸਰਗਣੇ ਹਨ। ਸੂਚਨਾ ਮਿਲਦੇ ਹੀ ਪੁਲਸ ਮੌਕੇ ‘ਤੇ ਪਹੁੰਚ ਗਈ। Related Topics:AmritsarCCTVcrime newsFootagegangsterLATESTpunjab newsshot deadWORLD PUN JABI TV Up Next ਅਬੋਹਰ ਦੀ ਪਿੰਕੀ ਦੀ ਸਫਲਤਾ, ਛੋਟਾ ਹਾਥੀ ਚਲਾ ਕੇ 2 ਬੱਚਿਆਂ ਦਾ ਕਰਦੀ ਪਾਲਣ ਪੋਸ਼ਣ, 5 ਗੱਡੀਆਂ ਖਰੀਦੀਆਂ Don't Miss ਪੰਜਾਬ ‘ਚ 12ਵੀਂ ਜਮਾਤ ਦਾ ਨਤੀਜਾ ਜਾਰੀ: ਮਾਨਸਾ ਦੀ ਸੁਜਾਨ ਨੇ 100 ਫੀਸਦੀ ਅੰਕ ਲੈ ਕੀਤਾ ਟਾਪ, ਇਸ ਵਾਰ ਫਿਰ ਤੋਂ ਕੁੜੀਆਂ ਮਾਰੀ ਬਾਜ਼ੀ Continue Reading You may like ਇਰਾਨ–ਇਜ਼ਰਾਈਲ ਯੁੱਧ: ਅੱਗ ‘ਚ ਝੁਲਸਦਾ ਮੱਧ-ਪੂਰਬ ਅਤੇ ਯਹੂਦੀ ਮੁਸਲਿਮ ਟਕਰਾਅ ਦਾ ਇਤਿਹਾਸ ਅੰਮ੍ਰਿਤਸਰ ਦੇ ਨੌਜਵਾਨ ਕੈਪਟਨ ਸਵਰਾਜਦੀਪ ਸਿੰਘ ਦੀ ਏਅਰ ਐਂਬੂਲੈਂਸ ਹਾਦਸੇ ‘ਚ ਹੋਈ ਮੌਤ ਅੰਮ੍ਰਿਤਸਰ ਪੁਲਿਸ ਨੇ 42.983 ਕਿਲੋ ਹੈਰੋਇਨ ਕੀਤੀ ਬਰਾਮਦ ਅੰਮ੍ਰਿਤਸਰ ‘ਚ ਸੀਤ ਲਹਿਰ ਦਾ ਅਲਰਟ ਵੱਡੀ ਖਬਰ: AAP ਦੇ ਸਰਪੰਚ ਦਾ ਗੋਲੀਆਂ ਮਾਰ ਕੇ ਕੀਤਾ ਕਤਲ ਅੰਮ੍ਰਿਤਸਰ ਵਾਸੀਆਂ ਲਈ ਵੱਡੀ ਖ਼ਬਰ