Connect with us

National

ਤਾਮਿਲਨਾਡੂ ‘ਚ ਟ੍ਰੇਨ ਨੂੰ ਲੱਗੀ ਅੱਗ..

Published

on

26 ਅਗਸਤ 2023: ਤਾਮਿਲਨਾਡੂ ਦੇ ਮਦੁਰਾਈ ਰੇਲਵੇ ਸਟੇਸ਼ਨ ‘ਤੇ ਸ਼ਨੀਵਾਰ ਸਵੇਰੇ ਖੜ੍ਹੀ ਇਕ ਯਾਤਰੀ ਟਰੇਨ ‘ਚ ਅੱਗ ਲੱਗ ਗਈ। ਇਸ ਹਾਦਸੇ ‘ਚ 8 ਲੋਕਾਂ ਦੀ ਮੌਤ ਹੋ ਗਈ ਅਤੇ 20 ਤੋਂ ਵੱਧ ਜ਼ਖਮੀ ਹੋ ਗਏ।