23 ਨਵੰਬਰ 2023: ਰਾਜਧਾਨੀ ਦਿੱਲੀ ਵਿੱਚ ਹੋਏ ਇੱਕ ਭਿਆਨਕ ਕਤਲ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ। ਉੱਤਰ-ਪੂਰਬੀ ਦਿੱਲੀ ਦੇ ਵੈਲਕਮ ਇਲਾਕੇ ਵਿੱਚ 350 ਰੁਪਏ ਲੁੱਟਣ ਲਈ ਇੱਕ ਨੌਜਵਾਨ ਦੀ 100 ਤੋਂ ਵੱਧ ਵਾਰ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ।
ਦਿੱਲੀ ਦੇ ਵੈਲਕਮ ਇਲਾਕੇ ‘ਚ 21 ਨਵੰਬਰ ਦੀ ਰਾਤ ਨੂੰ 17 ਸਾਲਾ ਯੂਸਫ ਦੀ ਹੱਤਿਆ ਕਰ ਦਿੱਤੀ ਗਈ ਸੀ।