Punjab
ਅੰਮ੍ਰਿਤਸਰ ਦੇ ਮੁੱਲੇਚਕ ਪਿੰਡ ‘ਚ ਲੋਨ ਦੀ ਕਿਸ਼ਤ ਲੈਣ ਗਏ ਨੌਜਵਾਨ ਦਾ ਕੀਤਾ ਕ+ਤ+ਲ..

ਇੱਟ ਮਾਰ ਕੇ ਕੀਤਾ ਗਿਆ ਕਤਲ
ਐਮ ਜੀ ਫਾਇਨਾਂਸ ਕਪਨੀ ਵਿਚ ਕੰਮ ਕਰਦਾ ਸੀ ਹਰਮਨ
ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਕੀਤੀ ਸ਼ੁਰੂ
27ਸਤੰਬਰ 2023: ਅੰਮ੍ਰਿਤਸਰ ਦੇ ਕੋਟ ਮੀਤ ਸਿੰਘ ‘ਚ ਰਹਿਣ ਵਾਲੇ ਇਕ ਨੌਜਵਾਨ ਦਾ ਕਤਲ ਕੀਤਾ ਗਿਆ ਜੋ ਕਿ ਐਮ ਜੀ ਫਾਇਨਾਂਸ ਕਪਨੀ ਵਿਚ ਕੰਮ ਕਰਦਾ ਹੈ ਅੱਜ ਉਸ ਸਮੇਂ ਉਸਦਾ ਕਤਲ ਕਰ ਦਿਤਾ ਗਿਆ ਜਦੋਂ ਉਹ ਮੁੱਲੇ ਚਕ ਪਿੰਡ ਵਿਚ ਲੋਨ ਦੀ ਕਿਸ਼ਤ ਲੈਣ ਗਿਆ ਸੀ ਨੌਜਵਾਨ ਨੇ ਇਟ ਮਾਰ ਕੇ ਉਸਦਾ ਕਤਲ ਕਰ ਦਿਤਾਜਿਸ ਦੌਰਾਨ ਜਖਮੀ ਨੋਜਵਾਨ ਨੂੰ ਹਸਪਤਾਲ ਲਿਆਂਦਾ ਗਿਆ ਪਰ ਉਸਦੀ ਮੌਤ ਹੋ ਚੁਕੀ ਸੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ