Connect with us

Politics

ਸੁਖਬੀਰ ਬਾਦਲ ਦੇ 13 ਵਾਅਦਿਆਂ ਦਾ ਆਪ ਨੇਤਾ ਮਨੀਸ਼ ਅਗਰਵਾਲ ਨੇ ਦਿੱਤਾ ਕਰਾਰਾ ਜਵਾਬ

Published

on

manish agarwal

ਚੰਡੀਗੜ੍ਹ : ਅਕਾਲੀ ਦਲ ਦੇ ਸੁਪਰੀਮੋ ਸੁਖਬੀਰ ਸਿੰਘ ਬਾਦਲ ਦੇ ਵਲੋਂ 2022 ਦੀਆ ਚੋਣਾਂ ਨੂੰ ਲੈਕੇ  ਜਿਹੜੀ ਆਪਣੇ 13 ਵਾਅਦਿਆਂ ਦੀ ਇਕ ਲਿਸਟ ਜਾਰੀ ਕੀਤੀ ਹੈ। ਉਸ  ਉਤੇ ਆਪ ਪਾਰਟੀ ਦੇ ਨੇਤਾ ਮਨੀਸ਼ ਅਗਰਵਾਲ ਨੇ ਸੁਖਬੀਰ ਬਾਦਲ ਨੂੰ ਕਰਾਰਾ ਜਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਕਿਹਾ ਕਿ ਇਹ ਸਾਰੇ ਦਾ ਸਾਰਾ ਝੂਠ ਦਾ ਪੁਲਿੰਦਾ ਹੈ। ਇਹ ਮੁੰਗੇਰੀ ਲਾਲ ਦੇ ਹਸੀਨ ਸਪਨੇ  ਉਨ੍ਹਾਂ ਕਿਹਾ ਪਹਿਲਾ ਕਾਂਗਰਸ ਪਾਰਟੀ ਦੇ ਮੁੱਖਮੰਤਰੀ ਨੇ ਸੱਤਾ ਵਿਚ ਆਉਣ ਤੋਂ ਪਹਿਲਾ ਸੂੰਹ ਖਾਦੀ ਸੀ ਗੁਟਕਾ ਸਾਹਿਬ ਨੂੰ ਹੱਥ ਵਿਚ ਫੜ ਕੇ ਹਰ ਘਰ ਸਰਕਾਰੀ ਨੌਕਰੀ ਦਵਾਂਗੇ।

ਮੈ ਨਸ਼ਾ ਖਤਮ ਕਰਾਂਗਾ ,ਪੰਜਾਬ ਵਿਚ ਰੇਤ ਮਾਫੀਆ ਨੂੰ ਖਤਮ ਕਰਾਂਗੇ , ਉਨ੍ਹਾਂ ਦੀ ਗੱਲ ਖਤਮ ਹੋਈ ਨਹੀਂ ਸੀ ਕਿ ਹੁਣ ਬਾਦਲ ਪਾਰਟੀ ਆ ਗਈ, ਲੋਕਾਂ ਨੂੰ ਬੇਫਕੂਫ਼ ਬਨਉਣ ਦੇ ਲਈ , ਬਾਦਲ ਜੀ ਲੋਕਾਂ ਨੂੰ ਹੁਣ ਬੇਫਕੂਫ਼ ਨਾ ਬਣਾਉ, ਹੁਣ ਪੰਜਾਬੀ ਜਾਗ ਗਏ ਹਨ , ਹੁਣ ਕੁਝ ਨਹੀਂ ਹੋਣ ਵਾਲਾ ਇਹ ਝੂਠ ਦੇ ਪੁਲਿੰਦੇ ਵੰਡਣੇ ਬੰਦ  ਕਰੋ , ਕੇਜਰੀਵਾਲ ਨੇ ਗਾਰੰਟੀ ਦਿੱਤੀ ਹੈ । ਤੁਸੀਂ ਕਹਿੰਦੇ ਹੋ ਮੈ 400 ਯੂਨਿਟ ਬਿਜਲੀ ਫ੍ਰੀ ਕਰਾਂਗਾ, ਉਨ੍ਹਾਂ ਕਿਹਾ ਕਿ ਤੁਹਾਡੇ ਕੋਲ ਕੋਈ ਰੋਡ ਮੈਪ ਹੈ। ਉਹੀ ਬਾਦਲ ਪਾਰਟੀ ਜਿਨ੍ਹਾ ਕਿਹਾ 400 ਯੂਨਿਟ ਬਿਜਲੀ ਫ੍ਰੀ ਕਰਾਂਗਾ ਇਹ ਉਹੀ ਬਾਦਲ ਹਨ ਜਿਨ੍ਹਾਂ ਨੇ ਬਿਜਲੀ ਦੇ ਇਹ ਕਾਲੇ ਕਾਨੂੰਨ ਬਣਾਏ ਹਨ ਜਿਹੜਾ ਅੱਜ ਅਸੀਂ ਬਿਜਲੀ ਦਾ ਬਿਲ ਦੇ ਰਹੇ ਹੈ ਇਹ ਗੁੰਡਾ ਟੈਕਸ ਦੇ ਰਹੇ ਇਨ੍ਹਾਂ ਵਲੋਂ ਇਦ੍ਹਾ ਦੇ ਕਾਂਟ੍ਰੈਕਕਟ ਕੀਤੇ ਗਏ ਹਨ ਜੇਕਰ ਅਜੇ ਸਰਕਾਰ ਇਸ ਨੂੰ ਰੱਦ ਕਰਦੀ ਹੈ ਤੇ ਇਸ ‘ਤੇ 25000 ਕਰੋੜ ਰੁਪਏ ਜੁਰਮਾਨਾ ਹੈ।

ਅਜੇ ਦਿੱਲੀ ਦੇ ਵਿਚ ਸਾਰੀਆਂ ਬਿਜਲੀ ਦੀਆ ਕੰਪਨੀਆਂ ਮੁਨਾਫ਼ੇ ਵਿਚ ਹਨ, ਦਿੱਲੀ ਵਿਚ 200 ਯੂਨਿਟ ਬਿਜਲੀ ਫ੍ਰੀ ਹੈ, ਉਥੇ ਇਕਨਾਮੀ ਨੂੰ ਕੀੜਾ ਹੈਂਡਲ ਕਰਨਾ ਹੈ ਇਹ ਕੇਜਰੀਵਾਲ ਬੜੀ ਚੰਗੀ ਤਰਾਂ ਜਾਂਦੇ ਹਨ।  ਕੇਜਰੀਵਾਲ ਆਈ ਏ ਐੱਸ  ਅਫਸਰ ਰਹੇ ਨੇ ਉਨ੍ਹਾਂ ਪੂਰਾ ਦਾ ਪੂਰਾ ਪਲਾਂਨ  ਕੀਤਾ ਕੀੜਾ ਇਕਨਾਮੀ ਦਾ ਬਜਟ 30 ਹਜਾਰ ਕਰੋੜ 2015 ਤੋਂ ਲੈਕੇ 2020 ਤਕ 60 ਹਜਾਰ ਕਰੋੜ ਕਰ ਦਿੱਤਾ , ਉਨ੍ਹਾਂ ਕਿ ਕੇਜਰੀਵਾਲ ਦੀ ਨਕਲ ਕਰਨਾ ਬੰਦ ਕਰ ਦੋ , ਲੋਕ ਨੂੰ ਬੇਵਕੂਫ ਨਾ ਬਣਾਓ , ਇਕ ਲੱਖ ਸਰਕਾਰੀ ਨੌਕਰੀਆਂ ਤੇ ਉਨ੍ਹਾਂ ਕਿਹਾ ਕਿ ਮੈ ਬਾਦਲ ਪਾਰਟੀ ਨੂੰ ਚੈਲੰਜ ਕਰਦਾ ਹੈ । ਜੇ ਇਹ ਸਰਕਾਰੀ ਨੌਕਰੀਆਂ ਇਕ ਲੱਖ  ਦਿੰਦੇ ਹਨ, ਤੇ ਮੈ ਰਾਜਨੀਤੀ ਛੱਡ ਦਵਾਂਗਾ , ਇਨ੍ਹਾਂ ਨੂੰ ਇਹ ਪੁਛੋ ਸਾਰੇ ਪੰਜਾਬ ਵਿਚ ਨੌਕਰੀਆਂ ਕੀਨੀਆ ਹਨ।  ਕਿਸਾਨ ਧਰਨੇ ਤੇ ਬੈਠੇ ਹਨ 500 ਤੋਂ ਜਿਯਦਾ ਕਿਸਾਨ ਸ਼ਾਹਿਦ ਹੋ ਗਏ ਹਨ ਉਨ੍ਹਾਂ ਬਾਰੇ ਗੱਲ ਕਰੀਏ।