Connect with us

National

ਭਾਜਪਾ ‘ਤੇ AAP ਸੁਪਰੀਮੋ ਨੇ ਲਗਾਇਆ ਵੱਡਾ ਇਲਜ਼ਾਮ, BJP ‘ਚ ਸ਼ਾਮਲ ਹੋਣ ਦਾ ਪਾਇਆ ਜਾ ਰਿਹਾ ਦਬਾਅ

Published

on

ਦਿੱਲੀ ਦੇ ਆਪ ਸੁਪਰੀਮੋ ਤੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਦੇ ਵਲੋਂ BJP ਤੇ ਇਲਜ਼ਾਮ ਲਗਾਏ ਗਏ ਹਨ,ਕਿ ਬੀਜੇਪੀ ਦੇ ਵੱਲੋਂ ਮੇਰੇ ਤੇ ਦਬਾਅ ਪਾਇਆ ਜਾ ਰਿਹਾ ਹੈ ਕਿ ਮੈ BJP ‘ਚ ਸ਼ਾਮਲ ਹੋ ਜਾਵਾ| ਓਥੇ ਹੀ ਜਵਾਬ ਦਿੰਦੇ ਹੋਏ CM ਕੇਜਰੀਵਾਲ ਨੇ ਕਿਹਾ ਕਿ ਮੈਂ ਕਦੇ ਵੀ ਝੁਕਣ ਵਾਲਾ ਨਹੀਂ ਹਾਂ, ਅਸੀਂ ਲੋਕਾਂ ਦੇ ਲਈ ਕੰਮ ਕਰਦੇ ਰਹਾਂਗੇ|