Punjab ਮੋਗਾ ‘ਚ ਤੇਜ਼ ਰਫ਼ਤਾਰ ਕਾਰ ਨੇ ਐਕਟਿਵਾ ਨੂੰ ਮਾਰੀ ਟੱਕਰ Published 1 year ago on January 7, 2024 By admin 7 ਜਨਵਰੀ 2024: ਮੋਗਾ ਦੇ ਗਾਂਧੀ ਰੋਡ ‘ਤੇ ਇੱਕ ਤੇਜ਼ ਰਫ਼ਤਾਰ ਕਾਰ ਨੇ ਦੋ ਐਕਟਿਵਾ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਦੋਵੇਂ ਐਕਟਿਵਾ ਚਾਲਕ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। Related Topics:ACCIDENTACTIVAcarLATESTMOGApunjab newsworld punajbi tv Up Next ਸਹੁਰੇ ਨੇ ਨੂੰਹ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ Don't Miss PSEB ਨੇ ਅਧੂਰੇ ਫਾਰਮਾਂ ‘ਤੇ ਸਕੂਲਾਂ ਨੂੰ ਦਿੱਤੀ ਚੇਤਾਵਨੀ Continue Reading You may like ਜੰਮੂ-ਕਸ਼ਮੀਰ ਦੇ ਵਿਚ ਵਾਪਰਿਆ ਹਾਦਸਾ, 4 ਦੀ ਮੌਤ ਲਖਨਊ-ਆਗਰਾ ਐਕਸਪ੍ਰੈਸ ਵੇਅ ‘ਤੇ ਵਾਪਰਿਆ ਭਿਆਨਕ ਸੜਕ ਹਾਦਸਾ ਕਾਰ ਹਾਦਸੇ ‘ਚ ਲਾੜਾ-ਲਾੜੀ ਸਮੇਤ 7 ਲੋਕਾਂ ਦੀ ਮੌਤਾਂ ਕਾਰ ਨੇ 2 ਮੋਟਰਸਾਈਕਲ ਅਤੇ ਪੈਦਲ ਸ਼ਖ਼ਸ ਨੂੰ ਦਰੜਿਆ ਕੈਨੇਡਾ ‘ਚ ਕਾਰ ਸਵਾਰ 4 ਭਾਰਤੀਆਂ ਨਾਲ ਵਾਪਰੀ ਅਣਹੋਣੀ, ਦਰਦਨਾਕ ਮੰਜ਼ਰ ਦੇਖ ਕੰਬ ਜਾਵੇਗੀ ਰੂਹ! ਆਕਸੀਜਨ ਸਿਲੰਡਰਾਂ ਨਾਲ ਭਰਿਆ ਟਰੱਕ ਪਲਟਿਆ, ਸਿਲੰਡਰਾਂ ਨੂੰ ਲੱਗੀ ਅੱਗ