Ludhiana
ਲੁਧਿਆਣੇ ਦਾ ਏ.ਡੀ.ਸੀ ਹੋਇਆ ਕੋਰੋਨਾ ਪਾਜ਼ਿਟਿਵ

ਚੰਡੀਗੜ੍ਹ ,07 ਜੁਲਾਈ : ਕੋਰੋਨਾ ਦਾ ਕਹਿਰ ਪੰਜਾਬ ਭਰ ਦੇ ਵਿਚ ਕਹਿਰ ਮਚਾ ਰਿਹਾ ਹੈ ਜਿਸਦੀ ਚਪੇਟ ਵਿਚ ਹਰ ਵਰਗ ਦੇ ਲੋਕ ਆ ਰਹੇ ਹਨ। ਦੱਸ ਦਈਏ ਕਿ ਲੁਧਿਆਣੇ ਚ ਜ਼ਿਲ੍ਹੇ ਦੇ ਏ ਡੀ ਸੀ ( ਜਨਰਲ ) ਅਮਰਜੀਤ ਸਿੰਘ ਬੈਂਸ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਪਾਈ ਗਈ ਹੈ। ਜਿਸਦੇ ਬਾਅਦ ਉਨ੍ਹਾਂ ਨੂੰ ਗਿਹਰ ਦੇ ਵਿਚ ਹੀ ਇਕਾਂਤਵਾਸ ‘ਚ ਰਹਿਣ ਲਈ ਕਿਹਾ ਗਿਆ ਹੈ। ਡੀ ਸੀ ਲੁਧਿਆਣਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਬੈਂਸ ਦੇ ਸੰਪਰਕ ਵਿਚ ਆਉਣ ਵਾਲੇ ਹੋਰ ਅਧਿਕਾਰੀਆਂ ਨੂੰ ਵੀ ਘਰਾਂ ਚ ਹੀ ਬਿਕੰਟਵਾਸ ਵਜੋਂ ਰਹਿਣ ਲਈ ਕਿਹਾ ਗਿਆ ਹੈ।