Connect with us

Uncategorized

ਅਮਿਤਾਭ ਬੱਚਨ ਤੋਂ ਬਾਅਦ ਅਭਿਸ਼ੇਕ ਨੇ ਜਿੱਤੀ ਕੋਰੋਨਾ ਦੀ ਜੰਗ

ਅਮਿਤਾਭ ਤੋਂ ਬਾਅਦ ਅਭਿਸ਼ੇਕ ਨੇ ਜਿੱਤੀ ਕੋਰੋਨਾ ਦੀ ਜੰਗ

Published

on

ਪਿਤਾ ਤੋਂ ਬਾਅਦ ਬੇਟੇ ਨੇ ਵੀ ਜਿੱਤੀ ਕੋਰੋਨਾ ਦੀ ਜੰਗ

 

          
8 ਅਗਸਤ: ਸਾਲ 2020 ਬਾਲੀਵੁੱਡ ਤੇ ਕਹਿਰ ਬਣ ਕੇ ਆਇਆ ਹੈ ,ਇਹਨਾਂ ਦਿਨਾਂ-ਮਹੀਨਿਆਂ ਵਿੱਚ ਬਾਲੀਵੁੱਡ ਫ਼ਿਲਮ ਨਗਰੀ ਨੂੰ ਨਜ਼ਰ ਹੀ ਲੱਗ ਗਈ ਹੈ। ਇਸ ਸਾਲ ਕਿੰਨੇ ਹੀ ਸੁਪਰ ਸਟਾਰ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਅਤੇ ਦੂਜਾ ਕੋਰੋਨਾ ਨੇ ਚਾਰੇ ਪਾਸੇ ਆਪਣੇ ਪੈਰ ਪਾਸਾਰ ਲਏ ਹਨ। ਦੂਜੇ -ਤੀਜੇ ਦਿਨ ਸਾਨੂੰ ਕਿਸੇ ਨਾ ਕਿਸੇ ਫ਼ਿਲਮੀ ਅਦਾਕਾਰ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਦੀ ਖ਼ਬਰ ਮਿਲ ਰਹੀ ਹੈ। 
         
ਇਸ ਵਿੱਚ ਰਾਹਤ ਦੀ ਖ਼ਬਰ ਸ੍ਹਾਮਣੇ ਇਹ ਆਈ ਹੈ ਕਿ ਅਮਿਤਾਭ ਬੱਚਨ ਤੋਂ ਬਾਅਦ ਹੁਣ ਉਨ੍ਹਾਂ ਦੇ ਬੇਟੇ ਅਭਿਸ਼ੇਕ ਬੱਚਨ ਨੇ ਵੀ ਕੋਰੋਨਾ ਦੀ ਜੰਗ ਜਿੱਤ ਲਈ ਹੈ।  ਇਸਦੀ ਜਾਣਕਾਰੀ ਖ਼ੁਦ ਅਭਿਸ਼ੇਕ ਬੱਚਨ ਨੇ ਟਵੀਟ ਰਾਹੀਂ ਸਾਰਿਆਂ ਨਾਲ ਸਾਂਝੀ ਕੀਤੀ