HIMACHAL PRADESH ਹਿਮਾਚਲ ਪ੍ਰਦੇਸ਼ ਦੇ ਲਾਹੌਲ ਸਪਿਤੀ ਵਿੱਚ 3.5 ਤੀਬਰਤਾ ਦਾ ਭੂਚਾਲ ਆਇਆ Published 8 months ago on April 2, 2024 By admin 2 ਅਪ੍ਰੈਲ 2024: ਹਿਮਾਚਲ ਪ੍ਰਦੇਸ਼ ਦੇ ਲਾਹੌਲ ਸਪਿਤੀ ‘ਚ ਸੋਮਵਾਰ ਰਾਤ 10:37 ਵਜੇ 3.5 ਤੀਬਰਤਾ ਦਾ ਭੂਚਾਲ ਆਇਆ। ਇਸ ਦਾ ਕੇਂਦਰ ਜ਼ਮੀਨ ਤੋਂ 5 ਕਿਲੋਮੀਟਰ ਹੇਠਾਂ ਪਾਇਆ ਗਿਆ। ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ। Related Topics:EarthquakeHimachal PradeshLahaul SpitiLATESTworld punjabi tv Don't Miss ਹਿਮਾਚਲ ‘ਚ ਤੂਫਾਨ ਤੇ ਗੜੇਮਾਰੀ ਦਾ ਯੈਲੋ ਅਲਰਟ ਹੋਇਆ ਜਾਰੀ Continue Reading You may like 6 ਵਿਧਾਇਕਾਂ ਦੀ CPS ਵਜੋਂ ਨਿਯੁਕਤੀ ‘ਤੇ ਵਿਵਾਦ ਜਾਰੀ ਕਿਊਬਾ ‘ਚ ਭੂਚਾਲ ਨੇ ਹਿਲਾਈ ਧਰਤੀ ਇਹ ਸੂਬੇ ‘ਚ ਕਾਂਗਰਸ ਹਾਈਕਮਾਂਡ ਦਾ ਵੱਡਾ ਐਕਸ਼ਨ, ਭੰਗ ਕੀਤੀਆਂ ਜ਼ਿਲ੍ਹਾਂ ਤੇ ਬਲਾਕ ਕਮੇਟੀਆਂ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ‘ਤੇ ਡਿੱਗਿਆ ਦੁੱਖਾਂ ਦਾ ਪਹਾੜ, ਪਹਿਲੀ ਪਤਨੀ ਦਾ ਹੋਇਆ ਦੇਹਾਂਤ ਵਲਟੋਹਾ ਨੂੰ ਦਿਖਾਓ ਬਾਹਰ ਦਾ ਰਸਤਾ, ਪੰਜ ਸਿੰਘ ਸਾਹਿਬਾਨ ਦਾ ਸਖ਼ਤ ਫ਼ਰਮਾਨ ਚੋਰਾਂ ਨੇ ਘਰ ਨੂੰ ਲਾਈ ਸੰਨ੍ਹ, 8 ਤੋਲੇ ਸੋਨਾ ਤੇ ਨਗਦੀ ਲੈ ਹੋਏ ਫਰਾਰ