Connect with us

Uncategorized

ਅਨੁਪਮ ਖੇਰ ਦੀ ਮਾਂ ਸਮੇਤ 4 ਮੈਂਬਰ ਕੋਰੋਨਾ ਪਾਜ਼ਿਟਿਵ

Published

on

ਮੁੰਬਈ, 12 ਜੁਲਾਈ : ਜਿਥੇ ਬਾਲੀਵੁੱਡ ਮਹਾਨਾਇਕ ਅਮਿਤਾਭ ਬਚਨ ਸਮੇਤ ਅਭਿਸ਼ੇਕ ਬੱਚਨ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਪਾਈ ਗਈ ਓਥੇ ਹੀ ਬਾਲੀਵੁੱਡ ਅਦਾਕਾਰ ਅਨੂਪਮ ਖੇਰ ਦੀ ਮਾਂ ਸਮੇਤ ਘਰ ਦੇ 4 ਹੋਰ ਮੈਂਬਰਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਜਿਸ ‘ਚ ਅਨੂਪਮ ਖੇਰ ਦੀ ਭਤੀਜੀ ਵੀ ਸ਼ਾਮਲ ਹੈ। ਇਸ ਗੱਲ ਦੀ ਜਾਣਕਾਰੀ ਖ਼ੁਦ ਅਨੂਪਮ ਖੇਰ ਨੇ ਸ਼ੇਅਰ ਕੀਤੀ ਹੈ।