Connect with us

Crime

CRIME NEWS: ਲੁਧਿਆਣਾ ‘ਚ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼..

Published

on

rape case

6 ਨਵੰਬਰ 2023: ਪੰਜਾਬ ਦੇ ਲੁਧਿਆਣਾ ‘ਚ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਤੁਹਾਨੂੰ ਦੱਸ ਦੇਈਏ ਕਿ ਇਥੇ ਇਕ ਰਿਸ਼ਤੇਦਾਰ ਦੇ ਵੱਲੋਂ 7 ਸਾਲ ਦੀ ਬੱਚੀ ਨੂੰ ਆਪਣਾ ਸ਼ਿਕਾਰ ਬਣਾਇਆ ਗਿਆ ਹੈ| ਦੋਸ਼ੀ ਰਿਸ਼ਤੇ ‘ਚ ਲੜਕੀ ਦਾ ਨਾਨਾ ਲੱਗਦਾ ਹੈ। ਉਸ ਨੇ ਲੜਕੀ ਨਾਲ ਸਰੀਰਕ ਛੇੜਛਾੜ ਕੀਤੀ। ਮੁਲਜ਼ਮ ਦੀ ਪਛਾਣ ਮਨਜੀਤ ਕੁਮਾਰ ਵਜੋਂ ਹੋਈ ਹੈ, ਜੋ ਧੂਰੀ ਰੇਲਵੇ ਲਾਈਨ ਨੇੜੇ ਰਹਿੰਦਾ ਹੈ।