ਸੰਸਾਰ ਭਰ ‘ਚ ਕੋਰੋਨਾ ਵਾਇਰਸ ਨੇ ਕੋਹਰਾਮ ਮਚਾਇਆ ਹੋਇਆ ਹੈ। ਮੱਧ ਪ੍ਰਦੇਸ਼ ਦਾ ਇੰਦੌਰ ਸ਼ਹਿਰ ਕੋਰੋਨਾ ਦਾ ਹਾਟ ਸਪਾਟ ਬਣਿਆ ਹੋਇਆ ਹੈ। ਜਿੱਥੇ ਇੱਕ ਕੋਰੋਨਾ ਵਾਰੀਅਰ...
ਚੰਡੀਗੜ੍ਹ, 19 ਅਪ੍ਰੈਲ : ਕੋਰੋਨਾ ਮਹਾਂਮਾਰੀ ਨੇ ਦੁਨੀਆਂ ਭਰ ਵਿੱਚ ਖੌਫ ਵਰਗਾ ਮਾਹੌਲ ਪੈਦਾ ਕਰ ਦਿੱਤਾ ਹੈ। ਲੋਕ ਆਪਣੇ ਘਰਾਂ ਵਿੱਚ ਬੰਦ ਹਨ ਅਤੇ ਦੇਸ਼ ਲਾਕਡਾਊਨ...
ਜਲੰਧਰ, 19 ਅਪ੍ਰੈਲ : ਸ਼੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਜਿਹਨਾਂ ਦੀ ਬੀਤੇ ਦਿਨੀ ਕੋਰੋਨਾ ਕਾਰਨ ਮੌਤ ਹੋ ਗਈ ਸੀ। ਦਸ ਦਈਏ ਕਿ ਜਿੱਥੇ ਭਾਈ ਨਿਰਮਲ ਸਿੰਘ ਜੀ ਦਾ ਜਨਮ ਹੋਇਆ ਸੀ ਜੋ ਕਿ ਜਲੰਧਰ ਵਿਖੇ ਪੈਂਦਾ ਹੈ ਉੱਥੇ ਪੰਜਾਬ ਦੇ ਮੁਖਮੰਤਰੀ ਦੇ ਆਦੇਸ਼ਾਂ ਅਨੁਸਾਰ ਨਵੀਂ ਬਣ ਰਹੀ ITI ਦਾ ਨਾਮ ਪਦਮ ਸ਼੍ਰੀ ਭਾਈ ਨਿਰਮਲ ਸਿੰਘ ਜੀ ਦੇ ਨਾਮ ਤੇ ਰੱਖਿਆ ਜਾਵੇਗਾ।
ਅਮਰੀਕਾ, 19 ਅਪ੍ਰੈਲ : ਅਮਰੀਕਾ ਦੇ ਨਿਊਯੌਰਕ ਵਿੱਚ ਰਹਿੰਦੇ ਕਪੂਰਥਲਾ ਦੇ ਨੇੜਲੇ ਪਿੰਡ ਭੁਲੱਥ ਦੇ ਇਕ ਬੁਜ਼ੁਰਗ ਜੋੜੇ ਦੀ ਕੋਰੋਨਾ ਕਾਰਨ ਮੌਤ ਹੋ ਗਈ । ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇ ਨਿਊਯੌਰਕ ਵਿੱਚ ਕਾਫੀ ਸਮੇਂ ਤੋਂ ਰਹਿੰਦੇ ਸਨ। ਬੁਜ਼ੁਰਗ ਜੋੜਾ ਜਿਹਨਾਂ ਵਿੱਚੋਂ ਇਕ ਦੀ ਨਾਂ ਸਰਦਾਰਾ ਸਿੰਘ ਉਮਰ 75 ਸਾਲਾਂ ਸੀ ਅਤੇ ਦੂਸਰੇ ਦਾ ਨਾਂ ਸਤਵੰਤ ਕੌਰ ਉਮਰ 72 ਸਾਲਾਂ ਸੀ। ਇੱਥੇ ਦਸਣਯੋਗ ਗੱਲ ਇਹ ਹੈ ਕਿ ਇਹ ਦੋਵੇ ਬਿਮਾਰ ਚਲ ਰਹੇ ਸੀ ਜਿਸਦੇ ਚਲਦਿਆਂ ਇਹਨਾਂ ਨੂੰ ਨਿਊਯੌਰਕ ਦੇ ਇਕ ਹਸਪਤਾਲ ਵਿੱਚ ਦਾਖ਼ਿਲ ਵੀ ਕਰਵਾਇਆ ਗਿਆ ਸੀ , ਜਿਥੇ ਉਨ੍ਹਾਂ ਦੀ ਕੋਰੋਨਾ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਅਤੇ ਇਲਾਜ ਦੌਰਾਨ ਹੀ ਮੌਤ ਹੋ ਗਈ।
ਚੰਡੀਗੜ੍ਹ, 19 ਅਪ੍ਰੈਲ- ਕੋਵਿਡ-19 ਦੀ ਲੜਾਈ ਵਿਚ ਇਕ ਵੱਡਾ ਕਦਮ ਚੁੱਕਦਿਆਂ ਪੰਜਾਬ ਸਰਕਾਰ ਨੇ ਕੰਟਰੋਲ ਜ਼ੋਨਾਂ ਦੇ ਅੰਦਰ ਕਿਸੇ ਵੀ ਗਤੀਵਿਧੀ ‘ਤੇ ਸਖ਼ਤੀ ਨਾਲ ਪਾਬੰਦੀ ਲਗਾ...
ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਟਵੀਟ ਕਰਕੇ ਕੋਰੋਨਾ ਵਿਰੁੱਧ ਲੜਾਈ ਲੜ ਰਹੇ ਸਰਕਾਰੀ ਅਤੇ ਹੋਰ ਕਰਮਚਾਰੀਆਂ...
ਚੀਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਪੂਰੇ ਵਿਸ਼ਵ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਹੈ। ਜਿਸ ਕਾਰਨ ਕਈ ਦੇਸ਼ਾਂ ਵਿੱਚ ਲਾਕਡਾਊਨ ਕੀਤਾ ਹੋਇਆ ਹੈ। ਅਜਿਹੇ...
ਕੋਵਿਡ19 ਨੇ ਪੂਰੀ ਦੁਨੀਆਂ ਵਿੱਚ ਦਹਿਸ਼ਤ ਮਚਾ ਰੱਖੀ ਹੈ। ਭਾਰਤ ਵਿੱਚ ਵੀ ਇਸ ਦਾ ਕਹਿਰ ਲਗਾਤਾਰ ਜਾਰੀ ਹੈ। ਪਿਛਲੇ 24 ਘੰਟਿਆਂ ਵਿੱਚ ਭਾਰਤ ਵਿੱਚ ਕੋਰੋਨਾ ਦੇ...
ਰਾਜ ਭਰ ਵਿਚ ਕਰੋਨਾ ਵਾਇਰਸ ਬਾਰੇ ਪੁਲਿਸ ਦਾ ਰਵੱਈਆ ਹੁਣ ਹੋਰ ਵੀ ਜ਼ਿਆਦਾ ਤੰਗ ਹੋ ਰਿਹਾ ਹੈ ਅਤੇ, ਵਾਰ-ਵਾਰ ਕਹਿਣ ਤੋਂ ਬਾਅਦ ਵੀ ਲੋਕ ਘਰਾਂ ਤੋਂ...
ਸੱਚ ਕਹਿੰਦੇ ਹਨ ਕਿ ਕੁਦਰਤ ਦੇ ਰੰਗ ਉਹੀਓ ਜਾਣੇ, ਇਸ ਦੀਆਂ ਤਸਵੀਰਾਂ ਪਾਕਿਸਤਾਨ ਵਿੱਚ ਵੇਖਣ ਨੂੰ ਮਿਲੀਆਂ। ਤੇਜ਼ ਹਨ੍ਹੇਰੀ ਝੱਖੜ ਨਾਲ ਪਾਕਿਸਤਾਨ ਵਿੱਚ ਸਥਿਤ ਗੁਰਦਵਾਰਾ ਕਰਤਾਰਪੁਰ...