Connect with us

Punjab

BIG BREAKING: ਗਠਜੋੜ ਨੂੰ ਲੈ ਕੇ CM ਮਾਨ ਦਾ ਵੱਡਾ ਬਿਆਨ ਆਇਆ ਸਾਹਮਣੇ

Published

on

6 ਸਤੰਬਰ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਾਂਗਰਸ ਨਾਲ ਗਠਜੋੜ ਨੂੰ ਲੈ ਕੇ ਵੱਡਾ ਬਿਆਨ ਸਾਹਮਣੇ ਆਇਆ ਹੈ| CM ਨੇ ਕਿਹਾ ਕਿ ਚੋਣ ਅਸੀ ਇਕਲੇ ਹੀ ਚੋਣ ਲੜਾਂਗੇ ਅਸੀਂ ਇੱਕਲੇ ਲੜਣਾ ਜਾਣਦੇ ਹਾਂ ‘ਤੇ ਅਸੀਂ ਇੱਕਲੇ ਜਿੱਤਣਾ ਵੀ ਜਾਣਦੇ ਹਾਂ |