National
ਵੱਡੀ ਖ਼ਬਰ : ਭਾਰਤ ਜੋੜੋ ਯਾਤਰਾ ਤੋਂ ਬਾਅਦ ਹੁਣ ਰਾਹੁਲ ਗਾਂਧੀ ਕਰਨਗੇ ਭਾਰਤ ਨਿਆਏ ਯਾਤਰਾ
27 ਦਸੰਬਰ 2203: ਭਾਰਤ ਜੋੜੋ ਯਾਤਰਾ ਤੋਂ ਬਾਅਦ ਹੁਣ ਕਾਂਗਰਸ ਸਾਂਸਦ ਰਾਹੁਲ ਗਾਂਧੀ ਨਵੇਂ ਸਾਲ ‘ਚ ਭਾਰਤ ਨਿਆ ਯਾਤਰਾ ਦੀ ਸ਼ੁਰੂਆਤ ਕਰਨਗੇ। ਇਹ 14 ਜਨਵਰੀ ਨੂੰ ਮਣੀਪੁਰ ਤੋਂ ਸ਼ੁਰੂ ਹੋ ਕੇ 20 ਮਾਰਚ ਨੂੰ ਮੁੰਬਈ ਵਿੱਚ ਸਮਾਪਤ ਹੋਵੇਗਾ। ਇਸ ਦੌਰਾਨ ਇਹ ਯਾਤਰਾ 16 ਰਾਜਾਂ ਨੂੰ ਕਵਰ ਕਰੇਗੀ। ਰਾਹੁਲ 6 ਹਜ਼ਾਰ ਕਿਲੋਮੀਟਰ ਤੋਂ ਵੱਧ ਦਾ ਸਫਰ ਬੱਸ ਅਤੇ ਪੈਦਲ ਕਰਨਗੇ।
