Punjab
ਵੱਡੀ ਖ਼ਬਰ : ਜਲੰਧਰ ‘ਚ ਚੱਲਿਆ ਤਾਬੜਤੋੜ ਗੋਲੀਆਂ

15 ਦਸੰਬਰ 2023: ਜਲੰਧਰ ਦੇ ਬੱਸ ਸਟੈਂਡ ਨੇੜੇ ਡੈਲਟਾ ਟਾਵਰ ਦੇ ਸਾਹਮਣੇ ਪਾਰਕਿੰਗ ‘ਚ ਟਰੈਵਲ ਏਜੰਟ ਦੀ ਕਾਰ ‘ਤੇ 3 ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਚਲਾਈਆਂ ਗਈਆਂ। ਇਨ੍ਹਾਂ ‘ਚੋਂ 3 ਗੋਲੀਆਂ ਉਸ ਦੀ ਕਾਰ ‘ਤੇ ਲੱਗੀਆਂ। ਦੱਸਿਆ ਜਾ ਰਿਹਾ ਹੈ ਕਿ ਗੋਲੀਆਂ ਚਲਾਉਣ ਵਾਲਿਆਂ ਨੇ ਟਰੈਵਲ ਏਜੰਟ ਤੋਂ 5 ਕਰੋੜ ਦੀ ਫਿਰੌਤੀ ਦੀ ਮੰਗ ਕੀਤੀ ਸੀ। ਥਾਣਾ ਨਵਾਂ ਬਾਰਾ ਦਰੀ ਦੀ ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
Continue Reading