National
BREAKING: ਕੋਲਕਾਤਾ ਹਵਾਈ ਅੱਡੇ ‘ਤੇ ਮਹਿਲਾ ਸਣੇ ਦੋ ਯਾਤਰੀਆਂ ਕੋਲੋਂ 1 ਕਿਲੋ ਸੋਨਾ ਹੋਇਆ ਬਰਾਮਦ

12AUGUST 2023: ਕੋਲਕਾਤਾ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਕਸਟਮ ਵਿਭਾਗ ਨੇ ਸ਼ੁੱਕਰਵਾਰ ਰਾਤ ਨੂੰ ਦੋ ਯਾਤਰੀਆਂ ਤੋਂ 1 ਕਿਲੋ ਸੋਨਾ ਜ਼ਬਤ ਕੀਤਾ। ਏਅਰ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਬੈਂਕਾਕ ਤੋਂ ਪਰਤ ਰਹੀ ਇਕ ਔਰਤ ਕੋਲੋਂ 449 ਗ੍ਰਾਮ ਸੋਨਾ ਬਰਾਮਦ ਕੀਤਾ ਹੈ। ਇਸ ਸੋਨੇ ਦੀ ਕੀਮਤ 26 ਲੱਖ ਰੁਪਏ ਹੈ। ਅਤੇ ਉੱਥੇ ਹੀ ਦੂਜੇ ਯਾਤਰੀ ਕੋਲੋਂ 542 ਗ੍ਰਾਮ ਸੋਨਾ ਬਰਾਮਦ ਕੀਤਾ ਗਿਆ। ਇਹ ਆਬੂ ਧਾਬੀ ਤੋਂ ਵਾਪਸ ਆਇਆ ਸੀ। ਇਸ ਸੋਨੇ ਦੀ ਕੀਮਤ 29 ਲੱਖ ਰੁਪਏ ਹੈ।
Continue Reading