Jalandhar
BREAKING NEWS:ਜਲੰਧਰ ਜਿਮਨੀ ਚੋਣ ਲਈ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰ ਦਾ ਕੀਤਾ ਐਲਾਨ,ਜਾਣੋ ਵੇਰਵਾ

ਜਲੰਧਰ ਜਿਮਨੀ ਚੋਣ ਲਈ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰ ਦਾ ਕੀਤਾ ਐਲਾਨ, ਸੁਸ਼ੀਲ ਕੁਮਾਰ ਰਿੰਕੂ ਲੜਨਗੇ ਜਲੰਧਰ ਜਿਮਨੀ ਚੋਣ ਤੁਹਾਨੂੰ ਦੱਸ ਦਈਏ ਕਿ ਕੱਲ੍ਹ ਹੀ ਕਾਂਗਰਸ ਛੱਡਕੇ ਆਮ ਆਦਮੀ ਪਾਰਟੀ (AAP) ‘ਚ ਹੋਏ ਸ਼ਾਮਲ ਸਨ|

ਕਾਂਗਰਸ ਪਹਿਲਾਂ ਹੀ ਇਸ ਸੀਟ ਤੋਂ ਆਪਣਾ ਉਮਮੀਦਵਾਰ ਐਲਾਨ ਚੁੱਕੀ ਹੈ|ਕਾਂਗਰਸ ਨੇ ਸੰਤੋਖ ਚੋਧਰੀ ਦੀ ਧਰਮ ਪਤਨੀ ਕਰਮਜੀਤ ਕੌਰ ਨੂੰ ਆਪਣਾ ਉਮੀਦਵਾਰ ਬਣਾਇਆ ਹੈ |
