ਤਰਨਤਾਰਨ, 15 ਅਪ੍ਰੈਲ : ਕੋਰੋਨਾ ਦੇ ਚੱਲਦੇ ਜਿੱਥੇ ਪੰਜਾਬ ਪੁਲਿਸ ਆਪਣੀ ਡਿਊਟੀ ਨਿਭਾਅ ਰਹੀ ਹੈ। ਉਥੇ ਹੀ ਕੋਰੋਨਾ ਦੇ ਖ਼ਿਲਾਫ਼ ਪੁਲਿਸ ਕਰਮਚਾਰੀਆਂ ਦੇ ਪਰਿਵਾਰਿਕ ਮੈਂਬਰ ਵੀ...
ਅੰਮ੍ਰਿਤਸਰ, ਮਲਕੀਤ ਸਿੰਘ, 15 ਅਪ੍ਰੈਲ : ਪੰਜਾਬ ਪੁਲਿਸ ਕਰਫਿਊ ਦੇ ਚੱਲਦੇ ਜਿੱਥੇ ਕਈ ਵਿਵਾਦਾਂ ‘ਚ ਰਹੀ ਹੈ। ਉੱਥੇ ਹੀ ਕਰਫਿਊ ‘ਤੇ ਲੌਕਡਾਊਨ ਦੇ ਚੱਲਦੇਪੁਲਿਸ ਨੇ ਵਾਹਵਾਈ ਵੀ ਲੁੱਟੀ।ਕਰਫਿਊ ‘ਚ ਲੋਕਾਂ ਨੂੰ ਰਾਸ਼ਨ ਮੁਹੱਈਆ ਕਰਾਉਣ ਅਤੇ ਲੰਗਰ ਵਰਤਾਉਣ ਵਾਲੀ ਪੁਲਿਸ ਔਰਤਾਂ ਵੀ ਪਹਿਲ ਕਦਮੀ ਨਾਲ ਅੱਗੇਆਇਆਂ। ਪੁਲਿਸ ਦਾ ਇਹ ਹੁਣ ਤੱਕ ਸਭ ਤੋਂ ਬੋਲਡ ਅੰਦਾਜ ਰਿਹਾ ਜਿਥੇ ਪੁਲਿਸ ਘਰ-ਘਰ ਜਾ ਕੇ ਔਰਤਾਂ ਨੂੰ ਸੈਨੇਟਰੀ ਪੈਡ ਵੰਡ ਰਹੀ ਹੈ। ਇਹ ਉਪਰਾਲਾ ਕੀਤਾਹੈ ਅੰਮ੍ਰਿਤਸਰ ਪੁਲਿਸ ਨੇ ਅਤੇ ਇਸਦੀ ਜ਼ਿੰਮੇਵਾਰੀ ਵੀ ਪੁਲਿਸ ਮੁਲਾਜ਼ਮ ਰਿਚਾ ਅਗਨੀਹੋਤਰੀ ਨੇ ਲਈ ਹੈ। ਜੋ ਘਰ-ਘਰ ਜਾ ਕੇ ਔਰਤਾਂ ਨੂੰ ਪੈਡ ਦੇ ਰਹੀ ਹੈ।ਪਹਿਲਾਂ ਇਹ ਪੁੱਛਿਆ ਜਾਂਦਾ ਹੈ ਕਿ ਘਰ ਵਿੱਚ ਕਿੰਨੀਆ ਮਹਿਲਾਵਾਂ ਹਨ ਅਤੇ ਕਦੋਂ ਕਦੋਂ ਉਹਨਾਂ ਨੂੰ ਪੀਰੀਅਡਸ ਆਉਂਦੇ ਹਨ। ਉਸ ਹਿਸਾਬ ਨਾਲ ਔਰਤਾਂ ਨੂੰ ਪੈਡਦੀ ਵੰਡ ਕੀਤੀ ਜਾਂਦੀ ਹੈ। ਇਸ ਬਾਰੇ ਗੱਲ ਕਰਦਿਆਂ ਮਹਿਲਾ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਡੇ ਸਮਾਜ ‘ਚ ਇਸ ਬਾਰੇ ਗੱਲ ਕਰਨ ‘ਚ ਸ਼ਰਮ ਮਹਿਸੂਸਕੀਤੀ ਜਾਂਦੀ ਹੈ। ਪਰ ਇਸ ਕੁਦਰਤ ਦਾ ਨਿਯਮ ਹੈ ਇਸ ਲਈ ਇਸ ਮਸਲੇ ‘ਚ ਸ਼ਰਮ ਨਹੀਂ ਮੰਨਣੀ ਚਾਹੀਦੀ।
ਚੰਡੀਗੜ੍ਹ, 15 ਅਪ੍ਰੈਲ, ( ਬਲਜੀਤ ਮਰਵਾਹਾ ) : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕੋਰੋਨਾਵਾਇਰਸ ਕਾਰਨ ਲੱਗੇ ਕਰਫ਼ਿਊ (ਲੌਕਡਾਊਨ) ਦੌਰਾਨ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਪੜਾਈ...
ਐਸ ਏ ਐਸ ਨਗਰ, 15 ਅਪ੍ਰੈਲ , ( ਬਲਜੀਤ ਮਰਵਾਹਾ ) : ਜ਼ਿਲ੍ਹਾ ਪ੍ਰਸ਼ਾਸਨ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸਹਿਯੋਗ ਨਾਲ ਇਹ ਯਕੀਨੀ ਬਣਾਉਣ ਲਈ...
ਪਟਿਆਲਾ, 15 ਅਪ੍ਰੈਲ (ਇੰਦਰ ਸਬਰਵਾਲ): ਕੋਰੋਨਾ ਵਾਇਰਸ ਨੂੰ ਹਰਾ ਕੇ ਪਟਿਆਲਾ ਦੇ ਪਹਿਲੇ ਕੋਰੋਨਾ ਪਾਜ਼ੀਟਿਵ ਮਰੀਜ ਨੇ ਜ਼ਿੰਦਗੀ ਦੀ ਜੰਗ ਜਿੱਤ ਲਈ ਹੈ। ਦੱਸ ਦਈਏ ਕਿ...
ਕੋਰੋਨਾ ਦੇ ਕਹਿਰ ਨੂੰ ਦੇਖਦੇ ਹੋਏ ਕਰਫ਼ਿਊ ਐਲਾਨ ਕੀਤਾ ਹੋਇਆ ਹੈ ਤਾਂ ਜੋ ਲੋਕ ਘਰਾਂ ‘ਚ ਹੀ ਰਹਿਣ ਇੱਕ ਦੂਜੇ ਦੇ ਸਮਪਰਕ ‘ਚ ਨਾ ਆਉਣ। ਇਸ...
ਮੋਹਾਲੀ , 15 ਅਪ੍ਰੈਲ , ( ਬਲਜੀਤ ਮਰਵਾਹਾ ): ਅੱਜ ਜਦੋਂ ਪੂਰੀ ਦੁਨੀਆਂ ਵਿੱਚ ਕੋਰੋਨਾਂ ਵਾਇਰਸ (ਕੋਵਿਡ-19) ਦਾ ਕਹਿਰ ਜਾਰੀ ਹੈ ਉੱਥੇ ਹੀ ਪੰਜਾਬ ਨੂੰ ਵੀ...
ਪੰਜਾਬ ਸਰਕਾਰ ਵੱਲੋਂ ਮੰਡੀਆਂ ਦੇ ਪ੍ਰਬੰਧਾਂ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕੀਤੇ ਗਏ ਹਨ। ਇਨ੍ਹਾਂ ਦਾਅਵਿਆਂ ਤੇ ਵਿਰੋਧੀਆਂ ਵੱਲੋਂ ਤੰਜ ਕੱਸੇ ਜਾ ਰਹੇ ਹਨ। ਉਧਰ...
ਮੋਹਾਲੀ , 15 ਅਪ੍ਰੈਲ , ( ਬਲਜੀਤ ਮਰਵਾਹਾ ): ਜਦੋ ਤੋਂ ਕੋਰੋਨਾ ਦੇ ਕਹਿਰ ਕਰਕੇ ਕਰਫਿਊ ਲੱਗਿਆ ਹੈ ਤਾ ਹਰ ਕੰਮ ਦੇ ਨਾਲ ਸਮਾਜਿਕ ਕਾਰ ਵਿਹਾਰ...
ਜਗਰਾਉਂ, 15 ਅਪ੍ਰੈਲ (ਹੇਮਰਾਜ ਬੱਬਰ) : ਇੱਕ ਪਾਸੇ ਕੋਰੋਨਾ ਮਹਾਂਮਾਰੀ ਦਾ ਦੌਰ ਲਗਾਤਾਰ ਜਾਰੀ ਹੈ ਉੱਥੇ ਹੀ ਦੂਜੇ ਪਾਸੇ ਕਣਕ ਦਾ ਮੌਸਮ ਆ ਗਿਆ ਹੈ ।...