Punjab ਜਲੰਧਰ ਜ਼ਿਮਨੀ ਚੋਣ ਲਈ ਕਾਂਗਰਸ ਦੀ ਉਮੀਦਵਾਰ ਸ਼੍ਰੀਮਤੀ ਕਰਮਜੀਤ ਕੌਰ ਨੇ ਭਰੇ ਨਾਮਜ਼ਦਗੀ ਪੱਤਰ Published 3 years ago on April 13, 2023 By admin ਜਲੰਧਰ ਜ਼ਿਮਨੀ ਚੋਣ ਲਈ ਕਾਂਗਰਸ ਦੀ ਉਮੀਦਵਾਰ ਸ਼੍ਰੀਮਤੀ ਕਰਮਜੀਤ ਕੌਰ ਨੇ ਅੱਜ ਭਰਿਆ ਨਾਮਜ਼ਦਗੀ ਪੱਤਰ| ਓਥੇ ਹੀ ਪੱਤਰ ਭਰਨ ਤੋਂ ਪਹਿਲਾ ਕਾਂਗਰਸੀਆ ਵਲੋਂ ਸਵ:ਸੰਤੋਖ ਚੌਧਰੀ ਨੂੰ ਸ਼ਰਧਾਂਜਲੀ ਦਿੱਤੀ ਗਈ| ਕਾਂਗਰਸ ਭਵਨ ਜਲੰਧਰ ਵਿਖੇ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਨੇ ਇਕਜੁਟਤਾ ਦਾ ਪ੍ਰਗਟਾਵਾ ਵੀ ਕੀਤਾ ਹੈ| Related Topics:congressCongress candidatefilledJalandhar by-electionLATESTMrs. Karamjit Kaurnomination paperspunjab newsworld punjabi tv Up Next ਕਰੋੜਾਂ ਰੁਪਏ ਬਰਬਾਦ ਕਰਕੇ ਕਾਂਗਰਸ ਸਰਕਾਰ ਵੇਲੇ ਦੇ ਸਿਹਤ ਕੇਂਦਰਾਂ ਵੱਲ ਮੁੜਨ ਲਈ ਮਜਬੂਰ ਹੋਈ ਮਾਨ ਸਰਕਾਰ: ਬਾਜਵਾ Don't Miss CM ਮਾਨ ਨੇ ਅਬੋਹਰ ‘ਚ ਕਿਸਾਨਾਂ ਨੂੰ ਵੰਡੇ ਚੈੱਕ,ਜਾਣੋ ਵੇਰਵਾ Continue Reading You may like ਇਰਾਨ–ਇਜ਼ਰਾਈਲ ਯੁੱਧ: ਅੱਗ ‘ਚ ਝੁਲਸਦਾ ਮੱਧ-ਪੂਰਬ ਅਤੇ ਯਹੂਦੀ ਮੁਸਲਿਮ ਟਕਰਾਅ ਦਾ ਇਤਿਹਾਸ ਪੰਜਾਬ ਕਾਂਗਰਸ ਦੇ ਕਿਸ ਵੱਡੇ ਲੀਡਰ ਨੇ ਕਿਹਾ – ਜੇ ਤੁਹਾਨੂੰ ਚੰਗਾ ਨਹੀਂ ਲੱਗਦਾ ਤਾਂ ਮੈਂ ਘਰ ਬਹਿ ਜਾਂਦਾ ਹਾਂ? ਮੈਡਮ ਸਿੱਧੂ ਬਨਾਮ ਕਾਂਗਰਸ: ਵੜਿੰਗ, ਚੰਨੀ ਅਤੇ ਰੰਧਾਵਾ ਦੇ ਬਿਆਨ ਕੀ ਸੰਕੇਤ ਦਿੰਦੇ ਨੇ ? ਡਾ. ਨਵਜੋਤ ਕੌਰ ਸਿੱਧੂ ਨੇ ਛੱਡੀ ਕਾਂਗਰਸ ਬੀਬੀ ਭੱਠਲ ਦਾ ਖੁਲਾਸਾ: ਸਿਆਸਤ – ਪੁਲਿਸ ਦੇ ਕਾਲੇ ਗਠਜੋੜ ਦੀ ਖੁੱਲ੍ਹੀ ਪੋਲ! ਪੰਜਾਬ ਭਰ ‘ਚ ਮੁੱਖ ਮੰਤਰੀ ਸਿਹਤ ਯੋਜਨਾ ਸਬੰਧੀ ਰਜਿਸਟ੍ਰੇਸ਼ਨ ਮੁਹਿੰਮ ਜਾਰੀ, ਥਾਂ-ਥਾਂ ‘ਤੇ ਲੱਗ ਰਹੇ ਕੈਂਪ