Ludhiana
ਕੌਂਸਲਰ ਮਨਪ੍ਰੀਤ ਮਨੀ ਗਰੇਵਾਲ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ

ਲੁਧਿਆਣਾ, 15 ਜੁਲਾਈ (ਬਲਜੀਤ ਮਰਵਾਹਾ): ਕੋਰੋਨਾ ਮਹਾਮਾਰੀ ਜਿਥੇ ਦੇਸ਼ ਦੁਨੀਆ ਦਦੇ ਵਿਚ ਕੋਹਰਾਮ ਮੈਚ ਰਿਹਾ ਹੈ ਅਤੇ ਬੀਤੇ ਦਿਨੀ ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਦੀ ਵੀ ਕੋਰੋਨਾ ਰਿਪੋਰਟ ਪਾਜ਼ਿਟਿਵਵ ਆਈ ਸੀ ਤੇ ਹੁਣ ਕੋਰੋਨਾ ਦੀ ਚਪੇਟ ਵਿਚ ਨਗਰ ਨਿਗਮ ਦੇ ਕੌਂਸਲਰ ਮਨਪ੍ਰੀਤ ਮਨੀ ਗਰੇਵਾਲ ਵੀ ਆ ਅਚੁਕੇ ਹਨ। ਦੱਸ ਦਈਏ ਕਿ ਇਹਨਾਂ ਦੀ ਕੋਰੋਨਾ ਰਿਪੋਰਟ ਪਾਜ਼ਿਟਿਵਵ ਪਾਈ ਗਈ ਹੈ। ਦੱਸ ਦਈਏ ਕਿ ਕੋਰੋਨਾ ਰਿਪੋਰਟ ਪਾਜ਼ਿਟਿਵ ਆਉਣ ਤੋਂ ਬਾਅਦ ਇਨ੍ਹਾਂ ਨੂੰ ਇਕਾਂਤਵਾਸ ‘ਚ ਕੀਤਾ ਗਿਆ ਹੈ।