National
ਦਿੱਲੀ CM ਅਰਵਿੰਦ ਕੇਜਰੀਵਾਲ ਨੇ LG ‘ਤੇ ਸਾਧਿਆ ਨਿਸ਼ਾਨਾ

ਅਸੀਂ ਪਹਿਲਾਂ ਵੀ ਕਈਂ ਵਾਰ ਦਿੱਲੀ LG ‘ਤੇ ਅਰਵਿੰਦ ਕੇਜਰੀਵਾਲ ਵਿਚਕਾਰ ਕਾਫੀ ਵਿਵਾਦ ਭਖਦਾ ਦੇਖ ਚੁੱਕੇ ਹਾਂ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੱਕ ਵਾਰ ਫਿਰ ਸੂਬੇ ਦੇ ਲੈਫਟੀਨੈਂਟ ਗਵਰਨਰ ਵਿਨੈ ਸਕਸੈਨਾ ‘ਤੇ ਨਿਸ਼ਾਨਾ ਸਾਧਿਆ ਹੈ। ਸ਼ਨੀਵਾਰ ਨੂੰ ਉਨ੍ਹਾਂ ਨੇ LG ਸਕਸੈਨਾ ‘ਤੇ ਮੁਫਤ ਬਿਜਲੀ ਯੋਜਨਾ ਨੂੰ ਬੰਦ ਕਰਨ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ। LG ਨੂੰ ਸੰਬੋਧਿਤ ਕਰਦੇ ਹੋਏ, ਮੁੱਖ ਮੰਤਰੀ ਨੇ ਟਵੀਟ ਕੀਤਾ –
ਫਿਰ ਕਹਿੰਦੇ ਨੇ ਕੇਜਰੀਵਾਲ ਲੜਦਾ ਬੁਹਤ ਹੈ
ਦਿੱਲੀ ਦੀ ਪੂਰੀ ਬਿਜਲੀ ਬੰਦ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ, ਪਰਅਸੀਂ ਇਹਨਾਂ ਦੀ ਸਾਜ਼ਿਸ਼ ਨੂੰ ਕਦੀ ਸਫਲ ਨਹੀਂ ਹੋਣ ਦਵਾਂਗੇ। ਦਿੱਲੀ ਦੀ ਜਨਤਾ ਦੇ ਹੱਕਾਂ ਲਈ ਕੇਜਰੀਵਾਲ ਚੱਟਾਨ ਦੀ ਤਰਾਂ ਖੜਾ ਮਿਲੇਗਾ
ਸ਼੍ਰੀਮਾਨ LG, ਬਾਅਦ ਵਿੱਚ ਕਿਰਪਾ ਕਰਕੇ ਇਹ ਨਾ ਕਹਿਓ ਕਿ ਮਰਿਆਦਾਵਾਂ ਟੁੱਟ ਰਹੀਆਂ ਨੇ