Connect with us

HIMACHAL PRADESH

ਹਿਮਾਚਲ ‘ਚ NDRF ਦੇ ਜਵਾਨ ਬਣਕੇ ਆਏ ਦੇਵਦੂਤ….

Published

on

ਹਿਮਾਚਲ ਪ੍ਰਦੇਸ਼, 25ਅਗਸਤ 2023:  ਹਿਮਾਚਲ ਪ੍ਰਦੇਸ਼ ‘ਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਓਥੇ ਹੁਣ ਤੱਕ ਕਾਫ਼ੀ ਨੁਕਸਾਨ ਹੋ ਚੁੱਕਾ ਹੈ| ਲੋਕ ਦੇ ਘਰ ਢਹਿ -ਢੇਰੀ ਹੋ ਰਹੇ ਹਨ| ਹਿਮਾਚਲ ਦੇ ਲੋਕ ਨੂੰ ਘਰ ਤੋਂ ਬੇਘਰ ਹੋਣਾ ਪੈ ਰਿਹਾ ਹੈ| ਓਥੇ ਹੀ ਹੁਣ NDRF ਦੀ ਟੀਮ ਵੱਲੋਂ ਪਾਣੀ ‘ਚ ਫਸੇ ਲੋਕ ਦਾ ਰੈਸਕਿਊ ਕੀਤਾ ਜਾ ਰਿਹਾ ਹੈ| ਦੱਸ ਦੇਈਏ ਕਿ ਬਦਲ ਫੱਟਣ ਕਾਰਨ ਲੋਕ ਓਥੇ ਘਿਰ ਗਏ ਹਨ| ਹੁਣ ਤੱਕ ਹਿਮਾਚਲ ਪ੍ਰਦੇਸ਼ ‘ਚ 51 ਲੋਕਾਂ ਨੂੰ ਰੈਸਕਿਊ ਕੀਤਾ ਜਾ ਚੁੱਕਿਆ ਹੈ|

ਓਥੇ ਹੀ ਮਿਲੀ ਜਾਣਕਾਰੀ ਅਨੁਸਾਰ ਦੱਸਿਆ ਅਜੇ ਰਿਹਾ ਹੈ ਕਿ ਛੈਨੂੰ ਗੋਰੀ ‘ਤੇ ਦੂਜਾ ਖੋਲਾਵਾਲਾ ਇਹਨਾਂ ਦੋਨਾਂ ਪਿੰਡ ਦੇ ਵਿੱਚ ਬੱਦਲ ਫੱਟਣ ਕਾਰਨ ਤਬਾਹੀ ਹੋਈ ਸੀ| 300 ਦੇ ਕਰੀਬ ਲੋਕ ਦੇ ਇਥੇ ਫਸਣ ਦੀ ਖਬਰ ਹੈ| ਪਰ ਹੁਣ ਤੱਕ 51 ਲੋਕਾਂ ਨੂੰ ਬਾਹਰ ਕੱਢਿਆ ਜਾ ਚੁੱਕਿਆ ਹੈ|