Connect with us

National

ਕੇਰਲ ‘ਚ PFI ਨਾਲ ਜੁੜੇ ਵਰਕਰਾਂ ਦੇ ਘਰਾਂ ‘ਤੇ ED ਦੀ ਛਾਪੇਮਾਰੀ..

Published

on

ਕੇਰਲ 25ਸਤੰਬਰ 2023: ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕੇਰਲ ‘ਚ ਸਾਬਕਾ ਪੀਐੱਫਆਈ ਵਰਕਰਾਂ ਦੇ ਘਰਾਂ ‘ਤੇ ਛਾਪੇਮਾਰੀ ਕੀਤੀ ਹੈ। ਇਹ ਛਾਪੇਮਾਰੀ ਚਾਰ ਜ਼ਿਲ੍ਹਿਆਂ- ਤ੍ਰਿਸ਼ੂਰ, ਏਰਨਾਕੁਲਮ, ਮਲਪੁਰਮ ਅਤੇ ਵਾਇਨਾਡ ਵਿੱਚ ਕੀਤੀ ਜਾ ਰਹੀ ਹੈ।