National
BREAKING: ਐਲੋਨ ਮਸਕ ਨੇ ਹੁਣ ਕੀਤਾ ਨਵਾਂ ਐਲਾਨ, ਟਵਿੱਟਰ X ‘ਤੇ ਕਰ ਸਕੋਗੇ ਤੁਸੀਂ ਇਹ ਵੀ ਕੰਮ

ਨਵੀਂ ਦਿੱਲੀ, 31 ਅਗਸਤ 2023 – ਐਲੋਨ ਮਸਕ ਨੇ ਹੁਣ ਨਵਾਂ ਐਲਾਨ ਕੀਤਾ ਹੈ ਜਿਸ ਵਿੱਚ ਉਸਨੇ ਕਿਹਾ ਹੈ ਕਿ ਟਵਿੱਟਰ X ਤੇ ਹੁਣ ਤੁਹਾਨੂੰ ਬਹੁਤ ਜਲਦੀ ਇੱਕ ਆਡੀਓ ਅਤੇ ਵੀਡੀਓ ਕਾਲ ਫੀਚਰ ਮਿਲੇਗਾ। ਉਸਨੇ ਇਹ ਵੀ ਦੱਸਿਆ ਹੈ ਕਿ ਨਵੀਂ ਵਿਸ਼ੇਸ਼ਤਾ ਐਂਡਰਾਇਡ, ਆਈਓਐਸ, ਪੀਸੀ ਅਤੇ ਮੈਕ ਦੇ ਅਨੁਕੂਲ ਹੋਵੇਗੀ। ਮਸਕ ਦਾ ਦਾਅਵਾ ਹੈ ਕਿ ਬਿਨਾਂ ਕਿਸੇ ਫ਼ੋਨ ਨੰਬਰ ਦੇ ਆਡੀਓ ਅਤੇ ਵੀਡੀਓ ਕਾਲਾਂ ਕੀਤੀਆਂ ਜਾ ਸਕਦੀਆਂ ਹਨ।
Continue Reading