Connect with us

Uncategorized

ਐਕਸਾਈਜ਼ ਵਿਭਾਗ ਨੂੰ ਮਿਲੀ ਵੱਡੀ ਕਾਮਯਾਬੀ, ਵੱਡੀ ਮਾਤਰਾ ‘ਚ ਨਾਜਾਇਜ਼ ਸਪਿਰਿਟ ਬਰਾਮਦ

ਡੇਰਾ ਬੱਸੀ ਚੋਂ 27 ਹਜ਼ਾਰ 600 ਲੀਟਰ ਸਪਿਰਟ ਵਾਲਾ ਨਜਾਇਜ਼ ਕੈਮੀਕਲ ਜ਼ਬਤ

Published

on

ਡੇਰਾਬੱਸੀ, 09 ਅਗਸਤ: ਜ਼ਹਿਰੀਲੀ ਸ਼ਰਾਬ ਮਾਮਲੇ ਤੋ ਬਾਅਦ ਪ੍ਰਸਾਸ਼ਨ ਜਾਗਿਆ। ਡੇਰਾ ਬੱਸੀ ਚੋਂ 27 ਹਜ਼ਾਰ 600 ਲੀਟਰ ਸਪਿਰਟ ਵਾਲਾ ਨਜਾਇਜ਼ ਕੈਮੀਕਲ ਜ਼ਬਤ ਕੀਤਾ ਗਿਆ।ਇਸ ਮਾਮਲੇ ਤੋਂ ਬਾਅਦ ਸੂਬੇ ਭਰ ‘ਚ ਐਕਸਾਈਜ਼ ਵਿਭਾਗ ਦੀ ਛਾਪੇਮਾਰੀ ਜਾਰੀ।