Connect with us

Entertainment

ਫ਼ਿਲਮ ਬਾਹੂਬਲੀ ਦੇ ਐਕਟਰ ਪ੍ਰਭਾਸ ਨੇ ਡੋਨੇਟ ਕੀਤੇ 4 ਕਰੋੜ

Published

on

ਕੋਰੋਨਾ ਵਾਇਰਸ ਦੀ ਮਹਾਂਮਾਰੀ ਪੂਰੀ ਦੁਨੀਆਂ ਵਿੱਚ ਫੈਲ ਗਈ ਤੇ ਇਸ ਮਹਾਮਾਰੀ ਤੋਂ ਜਿੱਤਣ ਲਈ ਪੀ. ਐੱਮ. ਮੋਦੀ ਨੇ 21 ਦਿਨਾਂ ਦੇ ਲੌਕਡਾਊਨ ਦੀ ਘੋਸ਼ਣਾ ਕੀਤੀ ਹੈ। ਇਸੇ ਦੌਰਾਨ ਕਈ ਬਾਲੀਵੁੱਡ ਸਿਤਾਰੇ ਵੀ ਅੱਗੇ ਆ ਰਹੇ ਜਿੰਨਾ ਵਲੋਂ ਵੱਧ ਵੱਧ ਡੋਨੇਸ਼ਨ ਦਿਤਾ ਜਾ ਰਿਹਾ ਤੇ ਹੁਣ ਫਿਲਮ ਬਾਹੂਬਲੀ ਫੇਮ ਐਕਟਰ ਪ੍ਰਭਾਸ ਵੀ ਇਸ ਮੁਹਿੰਮ ਵਿੱਚ ਜੁੜ ਗਏ ਹਨ ਜਿੰਨਾ ਨੇ ਇਸ ਦੀ ਜਾਣਕਾਰੀ ਟਵਿੱਟਰ ਉੱਤੇ ਇਕ ਟਵੀਟ ਰਹੀ ਦਿੱਤੀ ਹੈ, ਜਿਸ ਵਿਚ ਉਨ੍ਹਾਂ ਲਿਖਿਆ ਕਿ- ਕੋਰੋਨਾ ਨਾਂ ਦੀ ਮਹਾਮਾਰੀ ਨਾਲ ਲੜਨ ਲਈ ਮੈਂ 4 ਕਰੋੜ ਰੁਪਏ ਦਾਨ ਵਜੋ ਦੇ ਰਿਹਾ ਹਾਂ।


ਦੱਸ ਦਈਏ ਕਿ ਇਸ ਤੋਂ ਪਹਿਲਾਂ ਪਲੇਅਰ ਸਚਿਨ ਤੇਂਦੂਲਕਰ ਐਕਟਰ ਸਲਮਾਨ ਖ਼ਾਨ ਅਮਿਤਾਬ ਬਚਨ ਰਜਨੀ ਕਾਂਤ ਤੋਂ ਇਲਾਵਾ ਹੋਰ ਵੀ ਬਹੁਤ ਸਟਰਸ ਨੇ ਮਦਦ ਲਈ ਹੱਥ ਵਧਿਆ ਹੈ।