Connect with us

Punjab

ਪੰਜਾਬ ‘ਚ ਫਰੀਦਕੋਟ-ਫਿਰੋਜ਼ਪੁਰ ਰਿਹਾ ਸਭ ਤੋਂ ਠੰਡਾ

Published

on

11 ਦਸੰਬਰ 2023:  ਹੁਣ ਅਚਾਨਕ ਪੰਜਾਬ ਵਿੱਚ ਠੰਡ ਵਧਣ ਲੱਗੀ ਹੈ।ਬੀਤੀ ਦਿਨੀ ਫਰੀਦਕੋਟ ਅਤੇ ਫ਼ਿਰੋਜ਼ਪੁਰ ਜ਼ਿਲ੍ਹੇ ਪੂਰੇ ਸੂਬੇ ਵਿੱਚ ਸਭ ਤੋਂ ਠੰਢੇ ਰਹੇ। ਦੋਵਾਂ ਜ਼ਿਲ੍ਹਿਆਂ ਵਿੱਚ ਘੱਟੋ-ਘੱਟ ਤਾਪਮਾਨ 5.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜਲੰਧਰ ‘ਚ ਰਾਤ ਨੂੰ ਤਾਪਮਾਨ 7.8 ਡਿਗਰੀ ਰਿਹਾ। ਇਸ ਦੌਰਾਨ ਹੋਰਨਾਂ ਜ਼ਿਲ੍ਹਿਆਂ ਵਿੱਚ ਵੀ ਕੜਾਕੇ ਦੀ ਠੰਢ ਪਈ। ਆਉਣ ਵਾਲੇ ਕੁਝ ਦਿਨਾਂ ‘ਚ ਮੀਂਹ ਪੈਣ ਦੀ ਸੰਭਾਵਨਾ ਹੈ, ਜਿਸ ਨਾਲ ਸੂਬੇ ‘ਚ ਠੰਡ ਹੋਰ ਵਧ ਜਾਵੇਗੀ।ਫਰੀਦਕੋਟ ਅਤੇ ਫ਼ਿਰੋਜ਼ਪੁਰ ਵਿੱਚ 5.2 ਡਿਗਰੀ, ਮੋਗਾ ਵਿੱਚ 5.5 ਡਿਗਰੀ,ਤਾਪਮਾਨ ਦਰਜ਼ ਕੀਤਾ ਗਿਆ|