Punjab
SUICIDE NEWS: ਧੀ ਤੋਂ ਦਾਜ ਮੰਗਣ ‘ਤੇ ਪਿਓ ਨੇ ਕੀਤੀ ਖੁਦਕੁਸ਼ੀ

23 ਨਵੰਬਰ 2023: ਮੋਹਾਲੀ ਦੇ ਕਸਬਾ ਖਰੜ ‘ਚ ਪੈਂਦੇ ਪਿੰਡ ਪੀਰ ਸੋਹਾਣਾ ‘ਚ ਇਕ ਵਿਅਕਤੀ ਨੇ ਜ਼ਹਿਰ ਪੀ ਕੇ ਖੁਦਕੁਸ਼ੀ ਕਰ ਲਈ ਹੈ। ਖੁਦਕੁਸ਼ੀ ਕਰਨ ਵਾਲੇ ਵਿਅਕਤੀ ਦੀ ਪਛਾਣ ਦੀਦਾਰ ਸਿੰਘ ਵਜੋਂ ਹੋਈ ਹੈ। ਪਿਛਲੇ 4 ਸਾਲਾਂ ਤੋਂ ਉਸ ਦੀ ਲੜਕੀ ਦੇ ਸਹੁਰੇ ਦਾਜ ਵਜੋਂ ਕਾਰ ਦੀ ਮੰਗ ਕਰ ਰਹੇ ਸਨ। ਪੁਲੀਸ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਉਸ ਨੇ ਨਿਰਾਸ਼ ਹੋ ਕੇ ਜ਼ਹਿਰ ਪੀ ਕੇ ਖੁਦਕੁਸ਼ੀ ਕਰ ਲਈ।
Continue Reading