Haryana
ਹਰਿਆਣਾ ਵਿੱਚ ਕੋਰੋਨਾ ਕਾਰਨ ਹੋਈ ਪਹਿਲੀ ਮੌਤ

ਕੋਰੋਨਾ ਦਾ ਅਸਰ ਪੁਰੀ ਦੁਨੀਆ ਉੱਤੇ ਫੈਲ ਚੁੱਕਾ ਹੈ। ਇਸਦਾ ਖਾਸਾ ਅਸਰ ਹੁਣ ਭਾਰਤ ਵਿੱਚ ਵੀ ਦੇਖਿਆ ਜਾ ਸਕਦਾ ਹੈ। ਹੁਣ ਕੋਰੋਨਾ ਨੇ ਆਪਣੀ ਦਹਿਸ਼ਤ ਹਰਿਆਣਾ ਵਿੱਚ ਵੀ ਫੈਲ ਚੁੱਕੀ ਹੈ। ਹਰਿਆਣਾ ਵਿੱਚ ਕੋਰੋਨਾ ਕਾਰਨ ਪਹਿਲੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਵਿਅਕਤੀ 67 ਸਾਲਾਂ ਦਾ ਸੀ ਇਸਦਾ ਇਲਾਜ ਚੰਡੀਗੜ੍ਹ ਦੇ ਪਿਜਿਆਈ ਦੇ ਵਿੱਚ ਚੱਲ ਰਿਹਾ ਸੀ। ਇਸਦੀ ਇਲਾਜ ਉਪਰੰਤ ਮੌਤ ਹੋ ਗਈ।