Connect with us

News

ਗਲੇਨਮਾਰਕ ਡਰੱਗ ਕੰਪਨੀ ਨੇ ਕੋਵਿਡ -19 ਦੇ ਇਲਾਜ ਲਈ ਦਵਾਈ ਕੀਤੀ ਲਾਂਚ

Published

on

20 ਜੂਨ : ਨਾਮੀ ਡਰੱਗ ਅਤੇ ਫਾਰਮਾਸਿਊਟੀਕਲ  ਕੰਪਨੀ ਗਲੇਨਮਾਰਕ  ਨੇ ਕੋਰੋਨਾ ਵਾਇਰਸ ਦੇ ਇਲਾਜ ਲਈ ਦਵਾਈ ਤਿਆਰ ਕੀਤੀ ਹੈ। ਇਸ ਦੀਆਂ ਗੋਲੀਆਂ ਵੀ ਵਿੱਕਰੀ ਲਈ ਲਾਂਚ ਕਰ ਦਿੱਤੀਆਂ ਹਨ। ਇਸ ਨੇ ਇਹ ਦਾਅਵਾ ਕੀਤਾ ਹੈ ਕਿ ਇਸ ਲੋੜੀਂਦੀ ਰੈਗੂਲੇਟਰੀ ਮਨਜ਼ੂਰੀ ਵੀ ਲੈ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਮਾਈਲਡ ਤੋਂ ਮਾਡਰੇਟ ਕੋਰੋਨਾ ਦੇ ਸ਼ਿਕਾਰ ਮਰੀਜ਼ ਦੇ ਇਲਾਜ ਲਈ ਹੈ। ਇੱਕ ਗੋਲੀ ਦੀ ਕੀਮਤ 103 ਰੁਪਏ ਰੱਖੀ ਗਈ ਹੈ।