Punjab ਹਰਮੀਤ ਸਿੰਘ ਸੰਧੂ ਨੇ ‘ਆਪ’ MLA ਵਜੋਂ ਚੁੱਕੀ ਸਹੁੰ Published 10 months ago on November 20, 2025 By Gurpreet Kaur ਤਰਨਤਾਰਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਜਿੱਤ ਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਬਣੇ ਹਰਮੀਤ ਸਿੰਘ ਸੰਧੂ ਨੇ‘ਆਪ’ MLA ਵਜੋਂ ਸਹੁੰ ਚੁੱਕੀ ਹੈ। ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਹੁੰ ਚੁਕਵਾਈ। ਇਸ ਤੋਂ ਪਹਿਲਾਂ ਹਰਮੀਤ ਸਿੰਘ ਸੰਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਵੀ ਮੁਲਾਕਾਤ ਕੀਤੀ। Related Topics:# PUNJABharmeetsinghsandhuMLAnewsupdateWORLDPUNJABITV Up Next 350ਵੇਂ ਸ਼ਹੀਦੀ ਦਿਵਸ ਮੌਕੇ ਚੱਲਣਗੀਆਂ ਇਹ ਵਿਸ਼ੇਸ਼ ਰੇਲ ਗੱਡੀਆਂ, ਜਾਣੋ ਪੂਰਾ ਸ਼ਡਿਊਲ Don't Miss ਗਿਆਨੀ ਹਰਪ੍ਰੀਤ ਸਿੰਘ ਨੇ SGPC ਯੂਟਿਊਬ ਚੈਨਲ ਨੂੰ ਲੈ ਕੇ ਜਤਾਈ ਚਿੰਤਾ Continue Reading You may like ਮਿਲਾਨ ਕੰਸਰਟ ’ਚ ਦਿਲਜੀਤ ਨੇ ਫੈਨ ਨੂੰ ਦਿੱਤਾ ਧਾਰਮਿਕ ਸਤਿਕਾਰ ਦਾ ਸੰਦੇਸ਼ ਪਿੰਡਾਂ ’ਚ ਵੀ ਹੁਣ 25 ਦਿਨਾਂ ’ਚ ਬੁੱਕ ਹੋਵੇਗਾ LPG ਸਿਲੰਡਰ ਕੀ ਸਚਿਨ ਪਾਇਲਟ ਪੰਜਾਬ ਕਾਂਗਰਸ ਦੇ ਡਿੱਕੇ-ਡੋਲੇ ਖਾਂਦੇ ਜਹਾਜ਼ ਨੂੰ ਕੰਟਰੋਲ ਕਰ ਪਾਉਣਗੇ? ਸੋਨਾ ਅਤੇ ਚਾਂਦੀ ਖਰੀਦਣ ਵਾਲਿਆਂ ਲਈ ਜ਼ਰੂਰੀ ਖ਼ਬਰ ਮੈਕਸੀਕੋ ‘ਚ ਵੱਡਾ ਹਾਦਸਾ, ਆਤਿਸ਼ਬਾਜ਼ੀ ਦੇ ਧਮਾਕੇ ਨੇ ਮਚਾਈ ਤਬਾਹੀ ਅਫ਼ਗਾਨਿਸਤਾਨ ‘ਚ ਸਵੇਰੇ-ਸਵੇਰੇ ਭੂਚਾਲ ਦੇ ਝਟਕੇ