Connect with us

Haryana

ਕਰਨਲ ਵਿਖੇ 3 ਮਹੀਨੇ ਬੱਚੇ ਸਮੇਤ 17 ਨਵੇਂ ਮਾਮਲੇ ਆਏ ਸਾਹਮਣੇ

Published

on

ਕਰਨਾਲ, 16 ਜੂਨ : ਕਰਨਾਲ ਦੇ ਸੀ.ਐਮ.ਸਿਟੀ ਵਿਖੇ ਅਜ ਇਕ ਵਾਰ ਫਿਰ ਕੋਰੋਨਾ ਪਾਜ਼ੀਟਿਵ ਮਾਮਲਿਆਂ ਨੂੰ ਲੈ ਕੇ ਪਿਛਲੇ ਸਾਰੇ ਰਿਕਾਰਡ ਤੋੜਦੇ ਹੋਏ ਇਕ ਤਿੰਨ ਮਹੀਨੇ ਦੇ ਬਚੇ ਸਮੇਤ ਕੁਲ 17 ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ।