Haryana
ਸੁਖਨਾ ਝੀਲ ਦੇ ਮਾਮਲੇ ‘ਚ ਹਾਈਕੋਰਟ ਨੇ ਕਿਉਂ ਲਾਇਆ 100 ਕਰੋੜ ਦਾ ਜ਼ੁਰਮਾਨਾ

ਪੰਜਾਬ, 02 ਮਾਰਚ: ਸੁਖਨਾ ਝੀਲ ਦੇ ਮਾਮਲੇ ‘ਚ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ 100 ਕਰੋੜ ਦਾ ਜ਼ੁਰਮਾਨਾ ਲਗਾਇਆ। ਦਰਅਸਲ ਸੁਪਰੀਮ ਕੋਰਟ ਵੱਲੋਂ 1 ਸਾਲ ਪਹਿਲਾਂ ਪੰਜਾਬ ਸਰਕਾਰ ਨੂੰ ਸੁਖਣਾ ਦੇ ਆਸ-ਪਾਸ ਗੈਰ ਕਾਨੂੰਨੀ ਨਿਰਮਾਣ ਹਟਾਉਣ ਦੇ ਆਦੇਸ਼ ਦਿੱਤੇ ਗਏ ਸੀ। ਪਰ ਸਰਕਾਰ ਵੱਲੋਂ ਇਕ ਸਾਲ ਬੀਤ ਜਾਣ ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਜਿਸ ਤੇ ਹੁਣ ਹਾਈ ਕੋਰਟ ਨੇ ਕਾਰਵਾਈ ਕਰਦਿਆ ਪੰਜਾਬ ਸਰਕਾਰ ਨੂੰ 100 ਕਰੋੜ ਦਾ ਜੁਰਮਨਾ ਲਾ ਦਿੱਤਾ ਹੈ।