Connect with us

Uncategorized

ਕਿਵੇਂ ਬਦਲੀ ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਦੀ ਜ਼ਿੰਦਗੀ ?

ਵਿਰਾਟ ਤੇ ਅਨੁਸ਼ਕਾ ਲਈ ਵੱਡਾ ਤੋਹਫ਼ਾ

Published

on

ਵਿਰਾਟ ਤੇ ਅਨੁਸ਼ਕਾ ਲਈ ਵੱਡਾ ਤੋਹਫ਼ਾ 
ਟਵੀਟਰ ਤੇ ਸਾਂਝੀ ਕੀਤੀ ਜਾਣਕਾਰੀ 

27ਅਗਸਤ :ਕ੍ਰਿਕਟ ਤੇ ਬਾਲੀਵੁੱਡ ਦਾ ਵਾਪਿਸ ਵਿੱਚ ਬਹੁਤ ਗੂੜਾ ਸੰਬੰਧ ਹੈ। ਇਹ ਗੂੜਾ ਸੰਬੰਦ ਹੋਰ ਗੂੜਾ ਹੋਇਆ ਜਦੋਂ ਕ੍ਰਿਕਟ ਖਿਡਾਰੀਆਂ ਦੇ ਬਾਲੀਵੁੱਡ ਐਕਟਰੈਸ ਨਾਲ ਵਿਆਹ ਕਰਵਾਇਆ ਅਤੇ ਫ਼ਿਲਮੀ ਸਿਤਾਰੇ ਹਮੇਸ਼ਾ ਹੀ IPL ਅਤੇ ਕ੍ਰਿਕਟ ਵਿੱਚ ਭਾਗ ਲੈਂਦੇ ਰਹਿੰਦੇ ਹਨ। 
ਕ੍ਰਿਕਟ ਤੇ ਬਾਲੀਵੁੱਡ ਭਾਰਤ ਵਿੱਚ ਬਹੁਤ ਜਿਆਦਾ ਚਰਚਾ  ਆਇਆ ਜਦੋਂ ਅਦਕਾਰਾ ਅਨੁਸ਼ਕਾ ਸ਼ਰਮਾ ਅਤੇ ਕ੍ਰਿਕਟ ਖਿਡਾਰੀ ਵਿਰਾਟ ਕੋਹਲੀ ਦਾ ਵਿਆਹ ਹੋਇਆ। ਵਿਰਾਟ-ਅਨੁਸ਼ਕਾ ਦੀ ਜੋੜੀ ਨੂੰ ਭਾਰਤ ਵਿੱਚ ਬਹੁਤ ਜਿਆਦਾ ਪਸੰਦ ਕੀਤਾ ਜਾਂਦਾ ਹੈ ਅਤੇ ਇਹ ਬਹੁਤ ਜਿਆਦਾ ਚਰਚਿਤ ਹੈ। 
ਹੁਣ ਇਸ ਜੋੜੀ ਨੇ ਆਪਣੇ ਫੈਨਸ ਨਾਲ ਇੱਕ ਖੁਸ਼ਖਬਰੀ ਸਾਂਝੀ ਕੀਤੀ ਹੈ। ਇਹ ਖੁਸ਼ਖਬਰੀ ਹੈ ਕਿ ਅਨੁਸ਼ਕਾ ਸ਼ਰਮਾ ਮਾਂ ਬਣਨ ਵਾਲੀ ਹੈ ਅਤੇ ਉਹ ਪ੍ਰੈਗਨੈਂਟ ਹੈ। ਇਸ ਗੱਲ ਦੀ ਜਾਣਕਾਰੀ ਵਿਰੋਟ ਕੋਹਲੀ ਨੇ ਟਵੀਟਰ ਤੇ ਸਾਡੇ ਨਾਲ ਸਾਂਝੀ ਕੀਤੀ ਹੈ ਤੇ ਲਿਖਿਆ ਹੈ ‘ਜਨਵਰੀ 2021 ਦੇ ਆਉਂਦੇ ਅਸੀਂ ਦੋ ਤੋਂ ਤਿੰਨ ਹੋਣ ਵਾਲੇ ਹਾਂ। ‘