Ludhiana ਲੁਧਿਆਣਾ ਤੋਂ ਆਏ ਕੋਰੋਨਾ ਦੇ 5 ਨਵੇਂ ਮਾਮਲੇ Published 5 years ago on May 13, 2020 By Worldpunjabi Editor ਲੁਧਿਆਣਾ, 13 ਮਈ (ਸੰਜੀਵ ਸੂਦ): ਲੁਧਿਆਣਾ ਵਿੱਚ ਕਰੋਨਾ ਦੇ 5 ਨਵੇਂ ਹੋਰ ਮਾਮਲੇ ਆਏ ਸਾਹਮਣੇ। ਇਹ ਸਾਰੇ ਪੀੜਤ ਲੁਧਿਆਣਾ ਦੇ ਹੀ ਰਹਿਣ ਵਾਲੇ ਹਨ। ਇਸਦੇ ਨਾਲ ਲੁਧਿਆਣਾ ‘ਚ ਕੋਰੋਨਾ ਵਾਇਰਸ ਮਰੀਜ਼ਾਂ ਦੀ ਗਿਣਤੀ 141 ਹੋ ਚੁੱਕੀ ਹੈ। Related Topics:New case of corona Up Next ਲੁਧਿਆਣਾ ਦੇ ਓਸਵਾਲ ਹਸਪਤਾਲ ‘ਚ ਡਾਕਟਰਾਂ ਅਤੇ ਨਰਸਾਂ ਨੇ ਕੀਤਾ ਹੰਗਾਮਾ Don't Miss Ludhiana Update: ਕੋਰੋਨਾ ਦੇ ਹੋਏ 17 ਮਾਮਲੇ ਦਰਜ Continue Reading You may like ਫਤਿਹਗੜ੍ਹ ਵਿਖੇ ਕੋਰੋਨਾ ਦਾ 1 ਮਾਮਲਾ ਆਇਆ ਸਾਹਮਣੇ, ਗਿਣਤੀ ਹੋਈ 8 ਚੰਡੀਗੜ੍ਹ ‘ਚ ਆਏ ਕੋਰੋਨਾ ਦੇ 6 ਨਵੇਂ ਮਾਮਲੇ, ਕੁੱਲ ਗਿਣਤੀ ਹੋਈ 288 ਪਠਾਨਕੋਟ ‘ਚ ਆਏ ਕੋਰੋਨਾ ਦੇ 7 ਨਵੇਂ ਮਾਮਲੇ Click to comment Leave a Reply Cancel replyYour email address will not be published. Required fields are marked *Comment * Name * Email * Website Save my name, email, and website in this browser for the next time I comment.