Uncategorized
ਭਾਰਤ ‘ਚ ਬੀਤੇ 24 ਘੰਟਿਆਂ ਦੌਰਾਨ ਕੋਵਿਡ 19 ਦੇ ਸਭ ਤੋਂ ਵੱਧ 83,877 ਮਾਮਲੇ ਦਰਜ
ਭਾਰਤ ‘ਚ ਬੀਤੇ 24 ਘੰਟਿਆਂ ਦੌਰਾਨ ਕੋਵਿਡ 19 ਦੇ ਸਭ ਤੋਂ ਵੱਧ 83,877 ਮਾਮਲੇ ਦਰਜ
3 ਸਤੰਬਰ: ਭਾਰਤ ‘ਚ ਕੋਵਿਡ 19 ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਭਾਰਤ ਵਿੱਚ ਪਿਛਲੇ 24 ਘੰਟਿਆਂ ਅੰਦਰ ਕੋਵਿਡ19 ਦੇ ਸਭ ਤੋਂ ਵੱਧ 83,877 ਮਾਮਲੇ ਦਰਜ ਕੀਤੇ ਗਏ ਜਦਕਿ 1043 ਲੋਕਾਂ ਦੀ ਮੌਤ ਦਰਜ ਕੀਤੀ ਗਈ। ਜਿਸਦੇ ਨਾਲ ਦੇਸ਼ ਵਿੱਚ ਪੀੜਤਾਂ ਦੀ ਗਿਣਤੀ 38 ਲੱਖ 53 ਹਜ਼ਾਰ 406 ਹੋ ਗਈ ਹੈ ਤੇ ਕੁੱਲ ਮੌਤਾਂ ਦਾ ਅੰਕੜਾ 67 ਹਜ਼ਾਰ 376 ‘ਤੇ ਪਹੁੰਚ ਗਿਆ ਹੈ।
Continue Reading