Jalandhar
ਜਲੰਧਰ ‘ਚ ਕੋਵਿਡ ਦੇ ਇੱਕਠ ਆਏ 44 ਨਵੇਂ ਮਾਮਲੇ

ਜਲੰਧਰ, 22 ਜੂਨ: ਜਲੰਧਰ ‘ਚ ਕੋਰੋਨਾ ਵਾਇਰਸ ਦੇ ਮਾਮਲਿਆਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਸੋਮਵਾਰ ਨੂੰ ਜਲੰਧਰ ‘ਚ ਕੋਰੋਨਾ ਦਾ ਮੁੜ ਵੱਡਾ ਧਮਾਕਾ ਹੋਇਆ। ਦੱਸ ਦਈਏ ਜਲੰਧਰ ਵਿੱਚ ਸੋਮਵਾਰ ਨੂੰ ਇੱਕਠ 44 ਨਵੇਂ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ। ਅੱਜ ਦੇ ਮਿਲੇ ਕੇਸਾਂ ‘ਚ ਕੁਝ ਪੁਲਸ ਵਾਲੇ ਅਤੇ ਕੁਝ ਦੂਜੇ ਸੂਬਿਆਂ ਹੈ। ਸਾਰੇ ਪੀੜਤ ਜ਼ਿਲ੍ਹਿਆਂ ਨਾਲ ਸਬੰਧਤ ਦੱਸੇ ਜਾ ਰਹੇ ਹਨ। ਜਲੰਧਰ ਵਿੱਚ ਕੋਰੋਨਾ ਨੇ ਜਿਸ ਤਰ੍ਹ ਂ ਰਫ਼ਤਾਰ ਫੜੀ ਹੈ, ਸਿਹਤ ਵਿਭਾਗ ‘ਚ ਵੀ ਚਿੰਤਾ ਪਾਈ ਜਾ ਰਹੀ ਹੈ, ਉਥੇ ਹੀ ਲੋਕਾਂ ‘ਚ ਵੀ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।