Connect with us

Crime

CRIME: ਕਲਯੁਗੀ ਪਿਤਾ ਬਣਿਆ ਹੈਵਾਨ, ਧੀ ਨਾਲ ਕੀਤੀ ਐਸੀ ਗਿਣੋਨੀ ਹਰਕਤ…

Published

on

ਕਲਯੁਗੀ ਪਿਤਾ ਬਣਿਆ ਹੈਵਾਨ, ਧੀ ਨਾਲ ਕੀਤੀ ਐਸੀ ਗਿਣੋਨੀ ਹਰਕਤ

ਲੁਧਿਆਣਾ 18ਅਗਸਤ 2023:  ਲੁਧਿਆਣਾ ਦੇ ਹੈਬੋਵਾਲ ਇਲਾਕੇ ‘ਚ ਕਲਯੁਗੀ ਪਿਤਾ ਨੇ ਆਪਣੀ ਹੀ 18 ਸਾਲਾ ਧੀ ਨਾਲ ਜਬਰ-ਜ਼ਨਾਹ ਕੀਤਾ। ਦੱਸਿਆ ਜਾ ਰਿਹਾ ਹੈ ਕਿ ਪੀੜਤਾ 10ਵੀਂ ਜਮਾਤ ਦੀ ਵਿਦਿਆਰਥਣ ਹੈ, ਜਿਸ ਨਾਲ ਉਸ ਦੇ ਪਿਤਾ ਨੇ 10 ਵਾਰ ਰੇਪ ਕੀਤਾ।

ਦੱਸਿਆ ਜਾ ਰਿਹਾ ਹੈ ਕਿ ਸਿਰਫ ਇੰਨਾ ਹੀ ਨਹੀਂ, ਕਿਤੇ ਧੀ ਗਰਭਵਤੀ ਨਾ ਹੋ ਜਾਵੇ, ਉਹ ਜ਼ਬਰਨ ਉਸ ਨੂੰ ਗਰਭਪਾਤ ਦੀ ਦਵਾਈ ਖਵਾਉਂਦਾ ਰਿਹਾ। ਫਿਲਹਾਲ ਇਸ ਮਾਮਲੇ ਸਬੰਧੀ ਪੁਲਸ ਨੇ ਜ਼ੀਰੋ ਐੱਫ. ਆਈ. ਆਰ. ਦਰਜ ਕਰ ਲਈ ਹੈ।