Connect with us

News

ਕੋਰੋਨਾ ਨਾਲ ਇੱਕ ਹੋਰ ਬਜ਼ੁਰਗ ਦੀ ਹੋਈ ਮੌਤ

Published

on

22, ਜੁਲਾਈ (ਜਗਜੀਤ ਸਿੰਘ ਧੰਜੂ): ਕੋਰੋਨਾ ਵਾਇਰਸ ਕਾਰਨ ਕਪੂਰਥਲਾ ਦੇ ਅਮਰ ਨਗਰ ਵਾਸੀ ਇਕ 78 ਸਾਲਾ ਬਜ਼ੁਰਗ ਦੀ ਜਲੰਧਰ ਦੇ ਸਿਵਲ ਹਸਪਤਾਲ ਵਿਖੇ ਮੌਤ ਹੋ ਗਈ ਹੈ। ਇਹ ਜ਼ਿਲ੍ਹਾ ਕਪੂਰਥਲਾ ਤੋਂ ਸੰਬੰਧਿਤ 9ਵੀਂ ਮੌਤ ਹੈ। ਕੁਝ ਦਿਨ ਪਹਿਲਾਂ ਉਸਦਾ ਜਲੰਧਰ ਵਿਖੇ ਕੋਰੋਨਾ ਸਬੰਧੀ ਟੈੱਸਟ ਹੋਇਆ ਸੀ। ਬਜ਼ੁਰਗ ਖੰਗ,ਬੁਖਾਰ,ਦਿਲ ਦੀ ਬਿਮਾਰੀ ਅਤੇ ਹਾਈਪਰਟੈਨਸ਼ਨ ਵਰਗੀ ਬਿਮਾਰੀਆਂ ਨਾਲ ਪੀੜਤ ਸੀ ਤੇ ਜਲੰਧਰ ਵਿਖੇ ਹੀ ਜੇਰੇ ਇਲਾਜ ਸੀ।