Connect with us

Punjab

ਮੋਗਾ ‘ਚ ਫਿਰ ਲਹਿਰਾਇਆ ਖਾਲਿਸਤਾਨ ਦਾ ਝੰਡਾ

ਇਸ ਤੋੰ ਪਹਿਲਾਂ ਵੀ ਸੁਤੰਤਰਤਾ ਦਿਹਾੜੇ ਤੋਂ ਇੱਕ ਦਿਨ ਪਹਿਲਾਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਛੱਤ ਉੱਤੇ ਕਿਸੇ ਨੇ ਖ਼ਾਲਿਸਤਾਨੀ ਝੰਡਾ ਲਹਿਰਾਇਆ ਸੀ।

Published

on

ਮੋਗਾ ‘ਚ ਫਿਰ ਲਹਿਰਾਇਆ ਖਾਲਿਸਤਾਨ ਦਾ ਝੰਡਾ
23 ਅਗਸਤ: ਮੋਗਾ ਦੇ ਕੋਟਕਪੂਰਾ ਬਾਈਪਾਸ ਦੇ ਫਲਾਈ ਓਵਰ ਤੇ ਅੱਜ ਕਿਸੇ ਨੇ ਖਾਲਿਸਤਾਨੀ ਝੰਡਾ ਲਗਾਇਆ। ਜਦੋਂ ਸ਼ਿਵ ਸੈਨਾ ਹਿੰਦ ਵਿਦਿਆਰਥੀ ਵਿੰਗ ਕੌਮੀ ਪ੍ਰਧਾਨ ਪੰਕਜ ਚੋਪੜਾ ਲੰਘ ਰਿਹਾ ਸੀ ਤਾਂ ਉਸਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਜਿਸਤੋਂ ਬਾਅਦ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਝੰਡੇ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਇਸ ਤੋੰ ਪਹਿਲਾਂ ਵੀ ਸੁਤੰਤਰਤਾ ਦਿਹਾੜੇ ਤੋਂ ਇੱਕ ਦਿਨ ਪਹਿਲਾਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਛੱਤ ਉੱਤੇ ਕਿਸੇ ਨੇ ਖ਼ਾਲਿਸਤਾਨੀ ਝੰਡਾ ਲਹਿਰਾਇਆ ਸੀ।