Connect with us

Uncategorized

ਜਾਣੋਂ ਪੰਜਾਬ ਅਤੇ ਹਰਿਆਣਾ ‘ਚ ਕੌਣ ਕਿਸ ਦੇ ਖ਼ਿਲਾਫ਼ ਮੈਦਾਨ ‘ਚ ਉੱਤਰਿਆ

Published

on

HARYANA LOK SABHA ELECTIONS 2024 :

 

LOK SABHA ELECTIONS 2024 : ਲੋਕ ਸਭਾ ਚੋਣਾਂ 2024 ਜਾਰੀ ਹਨ | ਅੱਜ ਯਾਨੀ 25 ਮਈ ਨੂੰ ਹਰਿਆਣਾ ਦੀਆਂ 10 ਲੋਕ ਸਭਾ ਸੀਟਾਂ ‘ਤੇ ਵੋਟਿੰਗ ਜਾਰੀ ਹੈ | ਹਰਿਆਣਾ ‘ਚ ਕੁੱਲ ਮਿਲਾ ਕੇ 223 ਉਮੀਦਵਾਰ ਚੋਣ ਮੈਦਾਨ ‘ਚ ਉਤਰੇ ਹਨ | ਜਿਨ੍ਹਾਂ ਵਿਚੋਂ 207 ਮਰਦ ਅਤੇ 16 ਔਰਤਾਂ ਸ਼ਾਮਿਲ ਹਨ |

ਹਰਿਆਣਾ ‘ਚ ਕੁੱਲ ਕਿੰਨੇ ਹਨ ਉਮੀਦਵਾਰ

ਹਰਿਆਣਾ ‘ਚ 223 ਉਮੀਦਵਾਰ ਹਨ ਜਿਨ੍ਹਾਂ ਵਿਚੋਂ 207 ਮਰਦ ਅਤੇ 16 ਔਰਤਾਂ ਸ਼ਾਮਿਲ ਹਨ|

ਹਰਿਆਣਾ ‘ਚ ਕੁੱਲ ਕਿੰਨੇ ਹਨ ਵੋਟਰ

ਹਰਿਆਣਾ ਵਿੱਚ ਕੁੱਲ ਵੋਟਰਾਂ ਦੀ ਗਿਣਤੀ 2 ਕਰੋੜ 76 ਹਜ਼ਾਰ 768 ਹੈ, ਜਿਸ ਵਿੱਚ 1 ਕਰੋੜ 6 ਲੱਖ 52 ਹਜ਼ਾਰ 345 ਪੁਰਸ਼, 94 ਲੱਖ 23 ਹਜ਼ਾਰ 956 ਔਰਤਾਂ ਅਤੇ 467 ਟਰਾਂਸਜੈਂਡਰ ਵੋਟਰ ਸ਼ਾਮਲ ਹਨ।

ਸਾਬਕਾ CM ਮਨੋਹਰ ਲਾਲ ਦਾ ਦਿਵਯਾਂਸ਼ੂ ਬੁੱਧੀਰਾਜਾ ਨਾਲ ਮੁਕਾਬਲਾ

ਕਰਨਾਲ ਲੋਕ ਸਭਾ ਸੀਟ ਲਈ ਕੁੱਲ 19 ਉਮੀਦਵਾਰ ਮੈਦਾਨ ਵਿੱਚ ਹਨ, ਜੋ ਕਿ ਹਰਿਆਣਾ ਦੀ ਹਾਈ ਪ੍ਰੋਫਾਈਲ ਸੀਟਾਂ ਵਿੱਚੋਂ ਇੱਕ ਹੈ। ਭਾਜਪਾ ਨੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਕਰਨਾਲ ਤੋਂ ਆਪਣਾ ਉਮੀਦਵਾਰ ਬਣਾਇਆ ਹੈ। ਜਦਕਿ ਕਾਂਗਰਸ ਨੇ ਕਰਨਾਲ ਤੋਂ ਨੌਜਵਾਨ ਚਿਹਰਾ ਦਿਵਯਾਂਸ਼ੂ ਬੁੱਧੀਰਾਜਾ ਨੂੰ ਮੈਦਾਨ ‘ਚ ਉਤਾਰਿਆ ਹੈ।

 

223 ਸੀਟਾਂ ‘ਤੇ ਚੋਣ ਲੜਨ ਵਾਲੇ ਜਾਣੋ ਉਮੀਦਵਾਰ….

 

ਲੋਕ ਸਭਾ ਹਲਕਾ ਅੰਬਾਲਾ ਤੋਂ ਉਮੀਦਵਾਰ

ਬੰਤੋ ਕਟਾਰੀਆ (BJP ਭਾਜਪਾ)
ਵਰੁਣ ਚੌਧਰੀ (ਕਾਂਗਰਸ) (I.N.D.I.A. ਗਠਜੋੜ)
ਕਿਰਨ ਪੁਨੀਆ (ਜੇ.ਜੇ.ਪੀ. JJP)
ਗੁਰਪ੍ਰੀਤ ਸਿੰਘ (INLD)
ਪਵਨ ਰੰਧਾਵਾ (BSP ਬਸਪਾ)

ਲੋਕ ਸਭਾ ਹਲਕਾ ਭਿਵਾਨੀ-ਮਹੇਂਦਰਗੜ੍ਹ ਤੋਂ ਉਮੀਦਵਾਰ

ਧਰਮਬੀਰ ਸਿੰਘ (BJP ਭਾਜਪਾ)
ਰਾਵ ਦਾਨ ਸਿੰਘ (ਕਾਂਗਰਸ) (I.N.D.I.A. ਗਠਜੋੜ)
ਰਾਵ ਬਹਾਦੁਰ ਸਿੰਘ (JJP ਜੇ.ਜੇ.ਪੀ.)
ਬਲਵਾਨ ਸਿੰਘ (INLD)
ਸੁਨੀਲ ਕੁਮਾਰ (BSP ਬਸਪਾ)

ਲੋਕ ਸਭਾ ਹਲਕਾ ਫ਼ਰੀਦਾਬਾਦ ਤੋਂ ਉਮੀਦਵਾਰ

ਕ੍ਰਿਸ਼ਨ ਪਾਲ ਗੁੱਜਰ (BJP ਭਾਜਪਾ)
ਮਹੇਂਦਰ ਪ੍ਰਤਾਪ ਸਿੰਘ (ਕਾਂਗਰਸ) (I.N.D.I.A. ਗਠਜੋੜ)
ਨਾਲੀਨ ਹੁੱਡਾ (JJP ਜੇ.ਜੇ.ਪੀ.)
ਸੁਨੀਲ ਤੇਵਤੀਆ (I.N.L.D.)
ਕਿਸ਼ਨ ਠਾਕੁਰ (BSP ਬਸਪਾ)

ਲੋਕ ਸਭਾ ਹਲਕਾ ਗੁਰੂਗ੍ਰਾਮ ਤੋਂ ਉਮੀਦਵਾਰ

ਰਾਵ ਇੰਦਰਜੀਤ ਸਿੰਘ (BJP ਭਾਜਪਾ)
ਰਾਜ ਬੱਬਰ (ਕਾਂਗਰਸ) (I.N.D.I.A. ਗਠਜੋੜ)
ਰਾਹੁਲ ਯਾਦਵ ਫ਼ਾਜ਼ਿਲਪੁਰੀਆ (JJP ਜੇ.ਜੇ.ਪੀ.)
ਸੋਰਾਬ ਖਾਨ (I.N.L.D.)
ਵਿਜੇ ਖਤਾਨਾਂ (BSP ਬਸਪਾ)

ਲੋਕ ਸਭਾ ਹਲਕਾ ਹਿਸਾਰ ਤੋਂ ਉਮੀਦਵਾਰ

ਰਣਜੀਤ ਚੌਟਾਲਾ(BJP ਭਾਜਪਾ)
ਜੈ ਪ੍ਰਕਾਸ਼ (ਕਾਂਗਰਸ) (I.N.D.I.A. ਗਠਜੋੜ)
ਨੈਨਾ ਚੌਟਾਲਾ (JJP ਜੇ.ਜੇ.ਪੀ.)
ਸੁਨੈਨਾ ਚੌਟਾਲਾ (I.N.L.D.)

ਲੋਕ ਸਭਾ ਹਲਕਾ ਕਰਨਾਲ ਤੋਂ ਉਮੀਦਵਾਰ

ਮਨੋਹਰ ਲਾਲ (BJP ਭਾਜਪਾ)
ਦਿਵਯਾਂਸ਼ੂ ਬੁਧੀਰਾਜਾ (ਕਾਂਗਰਸ) (I.N.D.I.A. ਗਠਜੋੜ)
ਦੇਵੇਂਦਰ ਕਾਦੀਆਂ (JJP ਜੇ.ਜੇ.ਪੀ.)
ਇੰਦਰ ਸਿੰਘ (BSP ਬਸਪਾ)

ਲੋਕ ਸਭਾ ਹਲਕਾ ਕੁਰੂਕਸ਼ੇਤਰ ਤੋਂ ਉਮੀਦਵਾਰ

ਨਵੀਨ ਜਿੰਦਲ (BJP ਭਾਜਪਾ)
ਡਾ. ਸੁਸ਼ੀਲ ਗੁਪਤਾ (AAP) (I.N.D.I.A. ਗਠਜੋੜ)
ਪਾਲਾ ਰਾਮ ਸੈਣੀ (JJP ਜੇ.ਜੇ.ਪੀ.)
ਅਭੈ ਸਿੰਘ ਚੌਟਾਲਾ (I.N.L.D.)
ਦੀਪਕ ਮਹਿਰਾ (BSP ਬਸਪਾ)

ਲੋਕ ਸਭਾ ਹਲਕਾ ਰੋਹਤਕ ਤੋਂ ਉਮੀਦਵਾਰ

ਡਾ. ਅਰਵਿੰਦ ਸ਼ਰਮਾ (BJP ਭਾਜਪਾ)
ਦੀਪੇਂਦਰ ਸਿੰਘ ਹੁੱਡਾ (ਕਾਂਗਰਸ) (I.N.D.I.A. ਗਠਜੋੜ)
ਰਵਿੰਦਰ ਸਾਂਗਵਾਨ (JJP ਜੇ.ਜੇ.ਪੀ.)

ਲੋਕ ਸਭਾ ਹਲਕਾ ਸਿਰਸਾ ਤੋਂ ਉਮੀਦਵਾਰ

ਅਸ਼ੋਕ ਤੰਵਰ (BJP ਭਾਜਪਾ)
ਕੁਮਾਰੀ ਸ਼ੈਲਜਾ (ਕਾਂਗਰਸ) (I.N.D.I.A. ਗਠਜੋੜ)
ਰਾਮੇਸ਼ ਖੱਟਕ (JJP ਜੇ.ਜੇ.ਪੀ.)
ਸੰਦੀਪ ਲੋਟ ਵਾਲਮੀਕਿ (I.N.L.D.)
ਲੀਲੂ ਰਾਮ ਆਸਾਖੇੜਾ (BSP ਬਸਪਾ)

ਲੋਕ ਸਭਾ ਹਲਕਾ ਸੋਨੀਪਤ ਤੋਂ ਉਮੀਦਵਾਰ

ਮੋਹਨ ਲਾਲ ਬਡੋਲੀ (BJP ਭਾਜਪਾ)
ਸਤਪਾਲ ਬ੍ਰਹਮਚਾਰੀ (ਕਾਂਗਰਸ) (I.N.D.I.A. ਗਠਜੋੜ)
ਭੁਪੇਂਦਰ ਸਿੰਘ ਮਲਿਕ (JJP ਜੇ.ਜੇ.ਪੀ.)
ਅਨੂਪ ਸਿੰਘ (I.N.L.D.)
ਉਮੇਸ਼ ਕੁਮਾਰ (BSP ਬਸਪਾ)

 

 

PUNJAB LOK SABHA ELCTIONS 2024 :

ਪੰਜਾਬ ਵਿਚ 1 ਜੂਨ 2024 ਨੂੰ ਲੋਕ ਸਭਾ ਦੀਆਂ 7ਵੇਂ ਗੇੜ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਤੇ ਚੋਣ ਲੜੇ ਜਾਣਗੇ| 13 ਲੋਕ ਸਭਾ ਸੀਟਾਂ ਉੱਤੇ ਚੋਣ ਲੜ ਰਹੇ 328 ਉਮੀਦਵਾਰ ਹਨ | ਇਨ੍ਹਾਂ ਵਿੱਚੋਂ ਵਿੱਚੋਂ 169 ਆਜ਼ਾਦ ਉਮੀਦਵਾਰ ਚੋਣ ਲੜ ਰਹੇ ਹਨ।

 

ਪੰਜਾਬ ‘ਚ ਕੁੱਲ ਕਿੰਨੇ ਹਨ ਉਮੀਦਵਾਰ

13 ਲੋਕ ਸਭਾ ਸੀਟਾਂ ਤੇ 328 ਉਮੀਦਵਾਰ ਚੋਣ ਲੜਨਗੇ |ਜਿਨ੍ਹਾਂ ਵਿੱਚੋ 302 ਪੁਰਸ਼ ਅਤੇ 26 ਮਹਿਲਾ ਉਮੀਦਵਾਰ ਸ਼ਾਮਲ ਹਨ। ਲੁਧਿਆਣਾ ਲੋਕ ਸਭਾ ਸੀਟ ਲਈ ਸਭ ਤੋਂ ਵੱਧ 43 ਉਮੀਦਵਾਰ ਮੈਦਾਨ ਵਿੱਚ ਹਨ।

 

Punjab ਦੀਆਂ 13 ਲੋਕ ਸਭਾ ਸੀਟਾਂ

1 ਗੁਰਦਾਸਪੁਰ
2 ਅੰਮ੍ਰਿਤਸਰ
3 ਖਡੂਰ ਸਾਹਿਬ
4 ਜਲੰਧਰ
5 ਹੁਸ਼ਿਆਰਪੁਰ
6 ਅਨੰਦਪੁਰ ਸਾਹਿਬ
7 ਲੁਧਿਆਣਾ
8 ਫਤਿਹਗੜ੍ਹ ਸਾਹਿਬ
9 ਫਰੀਦਕੋਟ
10 ਫਿਰੋਜ਼ਪੁਰ
11 ਬਠਿੰਡਾ
12 ਸੰਗਰੂਰ
13 ਪਟਿਆਲਾ

 

ਪੰਜਾਬ ‘ਚ ਕਿੰਨੇ ਅਤੇ ਕਿੱਥੋਂ – ਕਿੱਥੋਂ ਚੋਣ ਲੜ ਰਹੇ ਹਨ ਉਮੀਦਵਾਰ

  1. ਗੁਰਦਾਸਪੁਰ ਤੋਂ 26 ਉਮੀਦਵਾਰ ਚੋਣ ਲੜਨਗੇ |ਮਤਲਬ 23 ਮਰਦ ਅਤੇ 3 ਮਹਿਲਾਵਾਂ ਸ਼ਾਮਲ
  2. ਜਦਕਿ ਅੰਮ੍ਰਿਤਸਰ ਤੋਂ 30 ਉਮੀਦਵਾਰ ਚੋਣ ਲੜਨਗੇ| ਜਿਨ੍ਹਾਂ ਵਿੱਚ 26 ਮਰਦ ਅਤੇ 4 ਮਹਿਲਾਵਾਂ ਸ਼ਾਮਲ।
  3. ਖਡੂਰ ਸਾਹਿਬ ਤੋਂ 27 ਉਮੀਦਵਾਰ ਚੋਣ ਮੈਦਾਨ ਵਿੱਚ ਹਨ ਜਿਨ੍ਹਾਂ ਵਿੱਚ ਸਾਰੇ ਉਮੀਦਵਾਰ ਮਰਦ
  4. ਜਲੰਧਰ ਤੋਂ 20 ਉਮੀਦਵਾਰ ਚੋਣ ਲੜ ਰਹੇ ਹਨ, ਜਿਨ੍ਹਾਂ ਵਿੱਚ 17 ਮਰਦ ਅਤੇ 3 ਮਹਿਲਾ ਉਮੀਦਵਾਰ ਸ਼ਾਮਲ
  5. ਹੁਸ਼ਿਆਰਪੁਰ ਤੋਂ ਕੁੱਲ 16 ਉਮੀਦਵਾਰਾਂ ਵਿੱਚੋਂ 14 ਮਰਦ ਅਤੇ 2 ਮਹਿਲਾ ਉਮੀਦਵਾਰ ਚੋਣਾਂ ਲੜ ਰਹੀਆਂ
  6. ਆਨੰਦਪੁਰ ਸਾਹਿਬ ਤੋਂ ਕੁੱਲ 28 ਉਮੀਦਵਾਰਾਂ ਵਿੱਚੋਂ 26 ਮਰਦ ਅਤੇ 2 ਮਹਿਲਾ ਉਮੀਦਵਾਰ
  7. ਲੁਧਿਆਣਾ ਤੋਂ 43 ਉਮੀਦਵਾਰਾਂ ਵਿੱਚੋਂ 41 ਮਰਦ ਅਤੇ 2 ਮਹਿਲਾ ਉਮੀਦਵਾਰ
  8. ਫਤਿਹਗੜ੍ਹ ਸਾਹਿਬ ਤੋਂ ਕੁੱਲ 14 ਉਮੀਦਵਾਰਾਂ ਵਿੱਚੋਂ 13 ਮਰਦ ਅਤੇ 1 ਮਹਿਲਾ ਉਮੀਦਵਾਰ
  9. ਫਰੀਦਕੋਟ ਤੋਂ ਕੁੱਲ 28 ਉਮੀਦਵਾਰਾਂ ਵਿੱਚੋਂ 26 ਮਰਦ ਅਤੇ 2 ਮਹਿਲਾ ਉਮੀਦਵਾਰ

 

 

ਦੇਖੋ ਉਮੀਦਵਾਰਾਂ ਦੀ ਸੂਚੀ

1. ਗੁਰਦਾਸਪੁਰ :   

ਦਿਨੇਸ਼ ਸਿੰਘ ਬੱਬੂ (BJP)
ਅਮਨਸ਼ੇਰ ਸਿੰਘ ਕਲਸੀ (AAP)
ਦਲਜੀਤ ਸਿੰਘ ਚੀਮਾ (SAD)

2. ਅੰਮ੍ਰਿਤਸਰ :

ਕੁਲਦੀਪ ਸਿੰਘ ਧਾਲੀਵਾਲ (AAP)
ਤਰਨਜੀਤ ਸਿੰਘ ਸੰਧੂ (BJP)
ਗੁਰਜੀਤ ਸਿੰਘ ਔਜਲਾ (Congress)

3. ਖਡੂਰ ਸਾਹਿਬ :

ਲਾਲਜੀਤ ਸਿੰਘ ਭੁੱਲਰ (AAP)

ਮਨਜੀਤ ਸਿੰਘ ਮੰਨਾ (BJP)

4 ਜਲੰਧਰ :

ਸੁਸ਼ੀਲ ਕੁਮਾਰ ਰਿੰਕੂ (BJP)
ਚਰਨਜੀਤ ਸਿੰਘ ਚੰਨੀ (Congress)

5 ਹੁਸ਼ਿਆਰਪੁਰ :

ਰਾਜ ਕੁਮਾਰ ਚੰਬੇਵਾਲ (AAP)
ਅਨੀਤਾ ਸੋਮ ਪ੍ਰਕਾਸ਼ (BJP)

6 ਅਨੰਦਪੁਰ ਸਾਹਿਬ :

ਮਲਵਿੰਦਰ ਸਿੰਘ ਕੰਗ (AAP)
ਪ੍ਰੇਮ ਸਿੰਘ ਚੰਦੂਮਾਜਰਾ (SAD)

7 ਲੁਧਿਆਣਾ :

ਰਵਨੀਤ ਸਿੰਘ ਬਿੱਟੂ (BJP)
ਅਸ਼ੋਕ ਪ੍ਰਸ਼ਾਰ ਪੱਪੀ (AAP)

8 ਫਤਿਹਗੜ੍ਹ ਸਾਹਿਬ :

ਗੁਰਪ੍ਰੀਤ ਸਿੰਘ ਜੀ. ਪੀ. (AAP)
ਅਮਰ ਸਿੰਘ (Congress)

9 ਫਰੀਦਕੋਟ :

ਕਰਮਜੀਤ ਅਨਮੋਲ (AAP)
ਹੰਸ ਰਾਜ ਹੰਸ (BJP)

10 ਫਿਰੋਜ਼ਪੁਰ :

ਜਗਦੀਪ ਸਿੰਘ ਕਾਕਾ ਬਰਾੜ (AAP)
ਨਰਦੇਵ ਸਿੰਘ ਬੋਬੀ ਮਾਨ (SAD)

11 ਬਠਿੰਡਾ :

ਗੁਰਮੀਤ ਸਿੰਘ ਖੁੱਡੀਆਂ (AAP)
ਜੀਤ ਮੋਹਿੰਦਰ ਸਿੰਘ ਸਿੱਧੂ (Congress)
ਪਰਮਪਾਲ ਕੌਰ ਸਿੱਧੂ (BJP)

12 ਸੰਗਰੂਰ :

ਗੁਰਮੀਤ ਸਿੰਘ ਮੀਤ ਹਾਇਰ (AAP)
ਸੁਖਪਾਲ ਸਿੰਘ ਖਹਿਰਾ (Congress)

13 ਪਟਿਆਲਾ :

ਬਲਬੀਰ ਸਿੰਘ (AAP)
ਪਰਨੀਤ ਕੌਰ (BJP)
ਧਰਮਵੀਰ ਗਾਂਧੀ (Congress)