Connect with us

National

LOK SABHA ELECTIONS 2024 : UP ਵਿੱਚ ਦੂਜੇ ਪੜਾਅ ਦੀਆਂ ਅੱਠ ਸੀਟਾਂ ‘ਤੇ ਵੋਟਿੰਗ ਜਾਰੀ

Published

on

LOK SABHA ELECTIONS 2024 :ਉੱਤਰ ਪ੍ਰਦੇਸ਼ ਵਿੱਚ ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ਲਈ ਅੱਜ ਸਵੇਰੇ 7 ਵਜੇ ਤੋਂ ਵੋਟਿੰਗ ਸ਼ੁਰੂ ਹੋ ਗਈ ਹੈ। ਇਸ ਪੜਾਅ ‘ਚ ਪੱਛਮੀ ਯੂਪੀ ਦੀਆਂ ਅਮਰੋਹਾ, ਮੇਰਠ, ਗਾਜ਼ੀਆਬਾਦ, ਗੌਤਮ ਬੁੱਧ ਨਗਰ, ਬੁਲੰਦਸ਼ਹਿਰ, ਅਲੀਗੜ੍ਹ, ਮਥੁਰਾ ਲੋਕ ਸਭਾ ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ।

ਤੁਹਾਨੂੰ ਦੱਸ ਦੇਈਏ ਕਿ ਇਸ ਗੇੜ ਵਿੱਚ ਕੁੱਲ 91 ਉਮੀਦਵਾਰ ਮੈਦਾਨ ਵਿੱਚ ਹਨ, ਜਿਨ੍ਹਾਂ ਵਿੱਚੋਂ 10 ਮਹਿਲਾ ਉਮੀਦਵਾਰ ਹਨ। ਅੱਠ ਲੋਕ ਸਭਾ ਹਲਕਿਆਂ ਵਿੱਚ ਕੁੱਲ 1,67,77,198 ਵੋਟਰ ਹਨ, ਜਿਨ੍ਹਾਂ ਵਿੱਚੋਂ 90,26,051 ਪੁਰਸ਼, 77,50,356 ਔਰਤਾਂ ਅਤੇ 791 ਤੀਜੇ ਲਿੰਗ ਦੇ ਹਨ।

ਬੁਲੰਦਸ਼ਹਿਰ ਦੁਲਹਨ ਨੇ ਵਿਦਾਈ ਤੋਂ ਪਹਿਲਾਂ ਪਾਈ ਵੋਟ