Connect with us

Ludhiana

Ludhiana Update: ਕੋਰੋਨਾ ਦੇ ਹੋਏ 17 ਮਾਮਲੇ ਦਰਜ

Published

on

ਲੁਧਿਆਣਾ, 12 ਮਈ : ਕੋਰੋਨਾ ਦਾ ਕਹਿਰ ਲੁਧਿਆਣਾ ਵਿੱਚ ਹੋਇਆ ਕੋਰੋਨਾ ਦਾ ਧਮਾਕਾ। ਇੱਕੋ ਦਿਨ ਵਿੱਚ ਆਏ 17 ਨਵੇਂ ਮਾਮਲੇ। ਦੱਸ ਦਈਏ ਇਨ੍ਹਾਂ ਵਿੱਚੋਂ 14 ਪੀੜਤ RPF ਰੇਲਵੇ ਪੁਲਿਸ ਹਨ ਜੋ ਦਿੱਲੀ ਨਾਲ ਸੰਭੰਧਤ ਹਨ ਜਦਕਿ 2 ਸ਼ਰਧਾਲੂ ਹਨ ਜੋ ਦਿੱਲੀ ਤੋਂ ਆਏ ਸਨ ਅਤੇ 1 ਜਲੰਧਰ ਦਾ 91 ਸਾਲਾਂ ਵਿਅਕਤੀ ਦੱਸਿਆ ਜਾ ਰਿਹਾ ਹੈ।

Continue Reading
Click to comment

Leave a Reply

Your email address will not be published. Required fields are marked *