Uncategorized
ਵਿਧਾਇਕ ਮਦਨ ਲਾਲ ਜਲਾਲਪੁਰ ਕੋਰੋਨਾ ਪਾਜ਼ੀਟਿਵ ਨਹੀਂ
ਵਿਧਾਇਕ ਮਦਨ ਲਾਲ ਜਲਾਲਪੁਰ ਪਾਜ਼ੀਟਿਵ ਨਹੀਂ, ਵਿਧਾਇਕ ਦੇ ਪੁੱਤਰ ਗਗਨਦੀਪ ਨੇ ਕੀਤਾ ਸਪੱਸ਼ਟ

ਕੋਰੋਨਾ ਦਾ ਕਹਿਰ ਲਗਾਤਾਰ ਜਾਰੀ
ਵਿਧਾਇਕ ਮਦਨ ਲਾਲ ਜਲਾਲਪੁਰ ਪਾਜ਼ੀਟਿਵ ਨਹੀਂ
ਵਿਧਾਇਕ ਦੇ ਪੁੱਤਰ ਗਗਨਦੀਪ ਨੇ ਕੀਤਾ ਸਪੱਸ਼ਟ
ਮੇਰੇ ਪਿਤਾ ਨੂੰ ਨਹੀਂ ਮੈਨੂੰ ਹੈ ਕੋਰੋਨਾ: ਪੁੱਤਰ
ਲੀਡਰਾਂ \’ਤੇ ਭਾਰੂ ਪੈ ਰਿਹਾ ਕੋਰੋਨਾ
ਮਦਨ ਲਾਲ ਜਲਾਲਪੁਰ ਨੂੰ ਕੋਰੋਨਾ ਦੀ ਆਈ ਸੀ ਖ਼ਬਰ
18 ਅਗਸਤ: ਕੋਰੋਨਾ ਦਾ ਕਹਿਰ ਦਿਨੋਂ ਦਿਨ ਵਧਦਾ ਹੀ ਜਾ ਰਿਹਾ ਹੈ ਜਿਥੇ 16 ਅਗਸਤ ਨੂੰ ਪੰਜਾਬ ਦੇ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ ਤੇ ਜਿਨ੍ਹਾਂ ਦੇ ਸੰਪਰਕ ਵਿਚ ਆਏ ਨਾਜ਼ਰ ਸਿੰਘ ਮਾਨਸ਼ਾਹੀਆ ਦੇ ਨਾਲ ਹੋਰ 10 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਸੀ। ਹੁਣ ਹਲਕਾ ਘਨੌਰ ਦੇ ਵਿਧਾਇਕ ਤੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਮਦਨ ਲਾਲ ਦੀ ਵੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਦੀ ਖ਼ਬਰ ਵਾਇਰਲ ਹੋ ਰਹੀ ਹੈ। ਜਿਸਦੀ ਪੁਸ਼ਟੀ ਉਨ੍ਹਾਂ ਦੇ ਪੁੱਤਰ ਗਗਨਦੀਪ ਨੇ ਕੀਤੀ।
Continue Reading