Connect with us

Punjab

MAJITHIA ਦੀ ਪਟੀਸ਼ਨ ‘ਤੇ ਅੱਜ HC ‘ਚ ਸੁਣਵਾਈ

Published

on

BIKRAM MAJITHIA : ਬਿਕਰਮ ਮਜੀਠੀਆ ਦੀ ਪਟੀਸ਼ਨ ‘ਤੇ HC ‘ਚ ਅੱਜ ਸੁਣਵਾਈ ਹੋਵੇਗੀ। ਮਜੀਠੀਆ ਮਾਮਲੇ ‘ਚ HC ਨੇ ਫਰੈਸ਼ ਆਰਡਰ ਦੀ ਕਾਪੀ ਮੰਗੀ ਸੀ। ਫਰੈਸ਼ ਕਾਪੀ ਮਿਲਣ ਤੋਂ ਬਾਅਦ ਮਾਮਲੇ ਦੀ ਸੁਣਵਾਈ ਹੋਵੇਗੀ। ਵਿਜੀਲੈਂਸ ਦੇ ਰਿਮਾਂਡ ‘ਤੇ ਗ੍ਰਿਫ਼ਤਾਰੀ ਨੂੰ ਚੁਣੌਤੀ ਦਿੱਤੀ ਹੈ। ਮਜੀਠੀਆ ਨੇ ਆਪਣੀ ਗ੍ਰਿਫ਼ਤਾਰੀ ਨੂੰ ਗੈਰ ਕਾਨੂੰਨੀ ਦੱਸਿਆ ਹੈ।ਮਜੀਠੀਆ ਨੇ FIR ਨੂੰ ਸਿਆਸੀ ਬਦਲਾਖੋਰੀ ਦੱਸਿਆ ਹੈ। ਤੁਹਨੋ ਦੱਸ ਦਾਯਿਏਕਿ ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘‘ਚ ਮਜੀਠੀਆ ਗ੍ਰਿਫ਼ਤਾਰ ਹਨ।

ਆਮਦਨ ਤੋਂ ਵੱਧ ਜਾਇਦਾਦ ਕੇਸ ‘ਚ ਗ੍ਰਿਫ਼ਤਾਰ ਮਜੀਠੀਆ ਵਲੋ ‘ਵਿਜੀਲੈਂਸ ਖਿਲਾਫ ਆਪਣੀ ਗ੍ਰਿਫ਼ਤਾਰੀ ਨੂੰ ਦੱਸਿਆ ਸੀ ਗੈਰ ਕਾਨੂੰਨੀ ਜਿਸਦੇ ਚਲਦੇ ਗੈਰਕਾਨੂੰਨੀ ਗ੍ਰਿਫ਼ਤਾਰੀ ਤੇ ਰਿਮਾਂਡ’ ਦੀ ਪਟੀਸ਼ਨ ਪਾਈ ਗਈ ਸੀ। ਜਿਸ ਵਿੱਚ ਹੁਣ ਸੁਣਵਾਈ ਅਜ ਹੋਵੇਗੀ।