Connect with us

News

ਰੇਲ ਗੱਡੀਆਂ ਨਾਲ ਵਾਪਰਿਆ ਵੱਡਾ ਹਾਦਸਾ

Published

on

SPAIN ACCIDENT : ਸਪੇਨ ‘ਚ ਇੱਕ ਵੱਡਾ ਹਾਦਸਾ ਵਾਪਰ ਗਿਆ ਹੈ। ਤੇਜ਼ ਰਫ਼ਤਾਰ ਕਾਰਨ ਦੋ ਰੇਲ ਗੱਡੀਆਂ ਆਪਸ ‘ਚ ਟਕਰਾ ਗਈਆਂ ਹਨ। ਜਿਸ ਨਾਲ 21 ਯਾਤਰੀਆਂ ਦੀ ਮੌਤ ਹੋ ਗਈ ਅਤੇ 73 ਯਾਤਰੀ ਜ਼ਖਮੀ ਹਨ।

ਦੱਖਣੀ ਸਪੇਨ ਵਿੱਚ ਇੱਕ ਭਿਆਨਕ ਰੇਲ ਹਾਦਸਾ ਵਾਪਰਿਆ ਜਦੋਂ ਇੱਕ ਤੇਜ਼ ਰਫ਼ਤਾਰ ਯਾਤਰੀ ਰੇਲਗੱਡੀ ਪਟੜੀ ਤੋਂ ਉਤਰ ਗਈ, ਉਲਟ ਪਟੜੀ ‘ਤੇ ਚੜ੍ਹ ਗਈ ਅਤੇ ਇੱਕ ਹੋਰ ਆ ਰਹੀ ਰੇਲਗੱਡੀ ਨਾਲ ਟਕਰਾ ਗਈ। ਇਸ ਭਿਆਨਕ ਟੱਕਰ ਵਿੱਚ 22 ਯਾਤਰੀ ਮਾਰੇ ਗਏ ਅਤੇ ਲਗਭਗ 100 ਹੋਰ ਜ਼ਖਮੀ ਹੋ ਗਏ। ਇਹ ਘਟਨਾ ਸਪੇਨ ਦੇ ਕੋਰਡੋਬਾ ਵਿੱਚ ਐਡਮੂਏਜ਼ ਸਟੇਸ਼ਨ ਦੇ ਨੇੜੇ ਸ਼ਾਮ 5:40 ਵਜੇ (ਸ਼ਾਮ 11:10 ਵਜੇ IST) ‘ਤੇ ਵਾਪਰੀ।