National
ਮਾਨ ਤੇ ਕੇਜਰੀਵਾਲ ਦਾ ਗੁਜਰਾਤ ਦੌਰਾ,2 ਦਿਨਾਂ ਲਈ ਹੋਣਗੇ ਦੌਰੇ ‘ਤੇ
7 ਜਨਵਰੀ 2024: ਕੇਜਰੀਵਾਲ ਤੇ ਮਾਨ ਅੱਜ ਗੁਜਰਾਤ ਦਾ ਦੌਰਾ ਕਰਨਗੇ, ਓਥੇ ਹੀ ਉਹ ਵਸਾਵਾ ਦਾ ਚੋਣ ਆਧਾਰ ਮਜ਼ਬੂਤ ਕਰਨਗੇ, ਲੋਕ ਸਭਾ ਚੋਣਾਂ ‘ਚ ਕੁਝ ਹੀ ਮਹੀਨੇ ਬਾਕੀ ਹਨ, ਅਜਿਹੇ ‘ਚ ਸਾਰੀਆਂ ਸਿਆਸੀ ਪਾਰਟੀਆਂ ਆਪਣੀ ਸ਼ਤਰੰਜ ਵਿਛਾਉਣ ‘ਚ ਲੱਗੀਆਂ ਹੋਈਆਂ ਹਨ| ਇਸੇ ਕੜੀ ਵਿੱਚ ਅੱਜ ਤੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਸੀਐਮ ਭਗਵੰਤ ਗੁਜਰਾਤ ਦਾ ਦੌਰਾ ਕਰਨਗੇ,ਇਸ ਦੌਰਾਨ ਕੇਜਰੀਵਾਲ ਨਰਮਦਾ ਜ਼ਿਲੇ ‘ਚ ਜੇਲ ‘ਚ ਬੰਦ ‘ਆਪ’ ਵਿਧਾਇਕ ਚਿਤਰਾ ਵਸਾਵਾ ਦੇ ਸਮਰਥਨ ‘ਚ ਇਕ ਜਨ ਸਭਾ ਨੂੰ ਸੰਬੋਧਨ ਕਰਨਗੇ|