Politics
ਮੰਤਰੀ ਬ੍ਰਹਮਾ ਸ਼ੰਕਰ ਜਿੰਪਾ ਨੇ MSP ਦੇ ਮੁੱਦੇ ‘ਤੇ ਕੀਤੀ ਗੱਲ

9 ਨਵੰਬਰ 2023 (ਅਨਮੋਲ ਗੁਲਾਟੀ) : ਮੰਤਰੀ ਬ੍ਰਹਮਾ ਸ਼ੰਕਰ ਜਿੰਪਾ ਨੇ MSP ਦੇ ਮੁੱਦੇ ‘ਤੇ ਗੱਲ ਕਰਦਿਆਂ ਰਾਜਾ ਵੜਿੰਗ ਨੂੰ ਕਿਹਾ ਕਿ ਤੁਸੀਂ ਇਸ ਮੁੱਦੇ ‘ਤੇ ਕੋਈ ਟਿੱਪਣੀ ਨਾ ਕਰੇ ਅਤੇ ਨਾ ਹੀ ਕੋਈ ਉਨ੍ਹਾਂ ਦੀ ਗੱਲ ਸੁਣੇਗਾ।ਓਥੇ ਹੀ ਓਹਨਾ ਨਿਸ਼ਾਨਾ ਸਾਧਦੇ ਇਹ ਵੀ ਕਿਹਾ ਕਿ ਕਿਸਾਨਾਂ ਦੀ ਇਹ ਹਾਲਤ ਪਿਛਲੀਆਂ ਸਰਕਾਰਾਂ ਕਾਰਨ ਹੋਈ ਹੈ।ਜੇਕਰ ਅਜਿਹਾ ਨਾ ਹੁੰਦਾ, ਜੇਕਰ ਉਹ ਸੱਚ ਹੁੰਦੇ ਤਾਂ ਪਹਿਲੀ ਨਵੰਬਰ ਨੂੰ ਕੁਰਸੀਆਂ ਖਾਲੀ ਨਾ ਹੁੰਦੀਆਂ।ਸੁਪਰੀਮ ਕੋਰਟ ‘ਚ ਪੰਜਾਬ ਸਰਕਾਰ ਨੇ ਕਿਹਾ ਸੀ ਕਿ ਸਾਰੀਆਂ ਫਸਲਾਂ ‘ਤੇ ਘੱਟੋ-ਘੱਟ ਸਮਰਥਨ ਮੁੱਲ ਦਿੱਤਾ ਜਾਵੇਗਾ।